|
| ਮਈ 'ਚ ਪਾਕਿ ਜਾਣਗੇ ਮੁਖਰਜੀ |
| ਨਵੀਂ ਦਿੱਲੀ(ਭਾਸ਼ਾ), 24 ਅਪ੍ਰੈਲ 2008 ( 11:05 IST ) | |
ਭਾਰਤ-ਪਾਕਿਸਤਾਨ ਵਾਰਤਾ ਦੇ ਚੌਥੇ ਦੌਰ ਦੀ ਸਮੀਖਿਆ ਲਈ ਵਿਦੇਸ਼ ਮੰਤਰੀ 21 ਮਈ ਨੂੰ ਇਸਲਾਮਾਬਾਦ ਜਾਣਗੇ.ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨੇ ਅਸਦ ਉੱਦ ਦੀਨ ਓਵੈਸੀ ਦੇ ਸਵਾਲ ਦੇ ਲਿਖਤੀ ਉੱਤਰ ਵਜੋਂ ਲੋਕਸਭਾ ਵਿਚ ਇਹ ਜਾਣਕਾਰੀ ਦਿੱਤੀ.
ਉਹਨਾਂ ਕਿਹਾ ਕਿ ਸਰਕਾਰ ਨੇ ਪਾਕਿਸਤਾਨ ਦੀ ਨਵੀਂ ਸਰਕਾਰ ਨੂੰ ਕਾਰਜਭਾਰ ਸੰਭਾਲਣ ਲਈ ਵਧਾਈ ਦਿੱਤੀ ਹੈ ਅਤੇ ਪਾਕਿਸਤਾਨ ਨਾਲ ਮਿੱਤਰਤਾ ਪੂਰਨ ਅਤੇ ਚੰਗੇ ਗੁਆਂਢੀ ਸੰਬੰਧਾਂ ਅਤੇ ਸਾਰੇ ਮੁੱਦਿਆਂ ਨੂੰ ਦੋ ਪੱਖੀ ਰੂਪ ਨਾਲ ਗੱਲਬਾਤ ਰਾਹੀਂ ਹੱਲ ਕਰਨ ਦੀ ਭਾਰਤ ਦੀ ਸੰਕਲਪ ਬੱਧਤਾ ਦੁਹਰਾਈ.
ਜ਼ਿਕਰਯੋਗ ਹੈ ਕਿ ਵਿਦੇਸ਼ ਮੰਤਰੀ ਦੀ ਯਾਤਰਾ ਤੋਂ ਪਹਿਲਾਂ ਵਿਦੇਸ਼ ਸਕੱਤਰ ਪਾਕਿਸਤਾਨ ਜਾਣਗੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|