|
| ਭਾਰਤੀ ਅਗ਼ਵਾ ਮਾਮਲੇ,ਰਾਜਸਭਾ ਚਿੰਤਤ |
| ਨਵੀਂ ਦਿੱਲੀ(ਭਾਸ਼ਾ), ਵੀਰਵਾਰ, 24 ਅਪ੍ਰੈਲ 2008 ( 11:04 IST ) | |
ਰਾਜਸਭਾ ਵਿਚ ਅਫਗਾਨਿਸਤਾਨ ਵਿਚ ਭਾਰਤੀਆਂ ਨੂੰ ਅਗ਼ਵਾ ਕਰਨ ਦੇ ਮਾਮਲਿਆਂ ਉੱਪਰ ਚਿੰਤਾ ਜਾਹਰ ਕੀਤੀ ਗਈ ਅਤੇ ਸ਼ਿਵਸੈਨਾ ਦੇ ਇੱਕ ਮੈਂਬਰ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਪ੍ਰਤੀ ਅਸੀਂ ਮੂਕ ਦਰਸ਼ਕ ਬਣੇ ਹੋਏ ਹਾਂ.
ਸਿਫਰ ਕਾਲ ਵਿਚ ਸ਼ਿਵਸੈਨਾ ਦੇ ਭਾਰਤ ਕੁਮਾਰ ਰਾਉਤ ਨੇ ਇਹ ਮਾਮਲਾ ਚੁੱਕਦਿਆਂ ਕਿਹਾ ਕਿ ਹਾਲ ਹੀ ਵਿਚ ਸ਼ੱਕੀ ਤਾਲੀਬਾਨੀ ਅੱਤਵਾਦੀਆਂ ਨੇ ਇੱਕ ਭਾਰਤੀ ਮਜ਼ਦੂਰ ਨੂੰ ਅਗ਼ਵਾ ਕਰ ਲਿਆ.
ਉਹਨਾਂ ਕਿਹਾ ਕਿ ਭਾਰਤੀ ਕਾਮਿਆਂ ਨੂੰ ਅਗ਼ਵਾ ਕਰਨਾ ਅਤੇ ਉਹਨਾਂ ਦਾ ਕਤਲ, ਕੋਈ ਪਹਿਲੀ ਘਟਨਾ ਨਹੀਂ ਹੈ.ਤਾਲਿਬਾਨੀ ਅੱਤਵਾਦੀ ਭਾਰਤੀ ਕਾਮਿਆਂ ਨੂੰ ਆਸਾਨ ਨਿਸ਼ਾਨਾ ਬਨਾਉਂਦੇ ਜਾ ਰਹੇ ਹਨ.
ਵਿਦੇਸ਼ ਮੰਤਰਾਲਾ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਚਿਤ ਉਪਰਾਲੇ ਕਰੇ ਤਾਂ ਜੋ ਭਾਰਤੀ ਕਾਮਿਆਂ ਦੀ ਜਾਨ ਅਫਗਾਨਿਸਤਾਨ ਵਿਚ ਸੁਰੱਖਿਅਤ ਰਹਿ ਸਕੇ.ਉਹਨਾਂ ਦੀ ਇਸ ਗੱਲ ਦਾ ਕਈ ਦਲਾਂ ਦੇ ਮੈਂਬਰਾਂ ਨੇ ਸਮਰਥਨ ਕੀਤਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|