ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਦੋ ਸੜਕ ਹਾਦਸੇ, 26 ਦੀ ਮੌਤ
ਨਵੀਂ ਦਿੱਲੀ (ਭਾਸ਼ਾ), ਵੀਰਵਾਰ, 24 ਅਪ੍ਰੈਲ 2008   ( 09:50 IST )
ਗੁਜਰਾਤ ਅਤੇ ਰਾਜਸਥਾਨ ਅੰਦਰ ਕੱਲ੍ਹ ਦੋ ਵੱਡੇ ਸੜਕ ਹਾਦਸਿਆਂ ਵਿੱਚ ਕਰੀਬਨ 26 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਸੱਤ ਫੱਟੜ ਹੋ ਗਏ ਹਨ.

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਜਸਥਾਨ ਦੇ ਜੋਧਪੁਰ ਜਿਲ੍ਹੇ ਵਿੱਚ ਕੱਲ੍ਹ ਰਾਤ ਇੱਕ ਟੱਰਕ ਦੇ ਨਾਲ ਇੱਕ ਵਾਹਨ ਦੀ ਭਿੰੜ੍ਹਤ ਵਿੱਚ ਘੱਟ ਤੋਂ ਘੱਟ 19 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਇਸ ਹਾਦਸੇ ਵਿੱਚ ਕਰੀਬਨ ਛੇ ਹੋਰ ਗੰਭੀਰ ਫੱਟੜ ਹੋ ਗਏ.

ਗੁਜਰਾਤ ਦੇ ਦਾਹੋਦ ਜਿਲ੍ਹੇ ਦੇ ਝਾਲੋਦ ਕਸਬੇ ਕੋਲ ਇੱਕ ਟੱਰਕ ਅਤੇ ਇੱਕ ਆਟੋ ਰਿਕਸ਼ਾ ਵਿੱਚ ਹੋਈ ਭਿੰੜ੍ਹਤ ਵਿੱਚ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਇੱਕ ਗੰਭੀਰ ਰੂਪ ਨਾਲ ਫੱਟੜ ਹੋ ਗਿਆ. ਪੁਲਿਸ ਨੇ ਦੱਸਿਆ ਕਿ ਫੱਟੜ ਵਿਅਕਤੀ ਨੂੰ ਦਾਹੋਦ ਦੇ ਇੱਕ ਹਸਪਤਾਲ ਵਿੱਚ ਭਾਰਤੀ ਕਰਵਾਇਆ ਗਿਆ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਟ੍ਰਾਂਸਪੋਂਡਰ ਦੀ ਨਾਕਾਮੀ ਕਾਰਣ ਦਿੱਸੇ ਧੱਬੇ
ਪੀਐਮ ਦੀ ਜੰਮੂ ਯਾਤਰਾ 25 ਤੋਂ
ਦੇਰੀ ਨਾਲ ਉਤਰਿਆ ਪੀਐੱਮ ਦਾ ਜਹਾਜ
ਸ਼੍ਰੀਲੰਕਾਈ ਨੇਤਾ ਮਿਲੇ ਰਾਜਨਾਥ ਨੂੰ
ਫਿਲਮ ਵੇਖ ਦੁੱਖੀ ਹੋਇਆ ਤੇਲਗੀ
ਪਾਕਿ 'ਚ 18 ਭਾਰਤੀ ਮਛੇਰੇ ਗ੍ਰਿਫ਼ਤਾਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...