|
| ਟ੍ਰਾਂਸਪੋਂਡਰ ਦੀ ਨਾਕਾਮੀ ਕਾਰਣ ਦਿੱਸੇ ਧੱਬੇ |
| ਨਵੀਂ ਦਿੱਲੀ(ਭਾਸ਼ਾ), ਵੀਰਵਾਰ, 24 ਅਪ੍ਰੈਲ 2008 ( 08:42 IST ) | |
ਦਿੱਲੀ ਹਵਾਈ ਅੱਡੇ ਉੱਪਰ ਬੀਤੀ ਸ਼ਾਮ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਵਿਸ਼ੇਸ਼ ਜਹਾਜ ਦੇ ਉਤਰਨ ਦੌਰਾਨ ਹਵਾਈ ਆਵਾਜਾਈ ਕੰਟ੍ਰੋਲਰ ਦੇ ਰਾਡਾਰ ਦੇ ਪਰਦੇ ਉੱਪਰ ਦਿਖਾਈ ਦਿੱਤੇ ਧੱਬੇ ਹਵਾਈ ਸੈਨਾ ਦੇ ਡੋਰਨੀਅਰ ਜਹਾਜ ਦੇ ਟ੍ਰਾਂਸਪੋਂਡਰ ਨਾਕਾਮ ਹੋਣ ਕਾਰਣ ਬਣੇ ਸਨ.
ਇਸ ਦੀ ਜਾਣਕਾਰੀ ਸਰਕਾਰ ਵੱਲੋਂ ਦਿੱਤੀ ਗਈ.ਨਾਗਰ ਵਿਮਾਨਨ ਸਕੱਤਰ ਅਸ਼ੋਕ ਚਾਵਲਾ ਨੇ ਕਿਹਾ ਕਿ ਨਾਗਰ ਵਿਮਾਨਨ ਨਿਦੇਸ਼ਾਲੇ ਨੇ ਇਸ ਮੁੱਦੇ ਨੂੰ ਹਵਾਈ ਸੈਨਾ ਦੇ ਅਧਿਕਾਰੀਆਂ ਸਾਹਮਣੇ ਚੁੱਕਿਆ ਜੋ ਕੱਲ੍ਹ ਵਾਪਰੀ ਇਸ ਘਟਨਾ ਦੀ ਜਾਂਚ ਕਰ ਰਹੇ ਹਨ.
ਉਹਨਾਂ ਦੱਸਿਆ ਕਿ ਇਸ ਘਟਨਾ ਵਿਚ ਕੋਈ ਮਨੁੱਖੀ ਭੁੱਲ ਨਹੀਂ ਹੋਈ ਹੈ ਅਤੇ ਸਾਰੇ ਮਿਆਰਾਂ ਦਾ ਪੂਰੀ ਤਰ੍ਹਾਂ ਪਾਲਣ ਕੀਤਾ ਗਿਆ ਸੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|