|
| ਸੰਸਦ 'ਚ ਗੂੰਜਿਆ ਹਾਕੀ ਮਾਮਲਾ |
| ਨਵੀਂ ਦਿੱਲੀ(ਭਾਸ਼ਾ), ਮੰਗਲਵਾਰ, 22 ਅਪ੍ਰੈਲ 2008 ( 15:30 IST ) | |
ਭਾਰਤੀ ਹਾਕੀ ਮਹਾਸੰਘ ਦੇ ਮਹਾਂਸਕੱਤਰ ਕੇ.ਜੋਤੀਕੁਮਾਰਨ ਵੱਲੋਂ ਖਿਡਾਰੀਆਂ ਦੀ ਚੌਣ ਵਿਚ ਕਥਿੱਤ ਰੂਪ ਨਾਲ ਰਿਸ਼ਵਤ ਲੈਣ ਦੇ ਮਾਮਲੇ ਦੀ ਗੂੰਝ ਅੱਜ ਸੰਸਦ ਵਿਚ ਵੀ ਸੁਣਾਈ ਦਿੱਤੀ.
ਦੇਸ਼ ਦੇ ਵੱਖ-ਵੱਖ ਰਾਜਾਂ ਦੇ ਸੰਸਦ ਮੈਂਬਰਾਂ ਨੇ ਅੱਜ ਭਾਰੀ ਰੋਸ਼ ਜਾਹਰ ਕਰਦੇ ਹੋਏ ਅਜਿਹਾ ਕਰਨ ਵਾਲਿਆਂ ਨੂੰ ਫਾਂਸੀ ਦੇਣ, ਹਾਕੀ ਮਹਾਸੰਘ ਉੱਪਰ ਰੋਕ ਲਗਾਉਣ ਅਤੇ ਇਸ ਦੇ ਪ੍ਰਧਾਨ ਕੇਪੀਐਸ ਗਿੱਲ ਦੇ ਅਸਤੀਫੇ ਦੀ ਮੰਗ ਕੀਤੀ.
ਭਾਰਤੀ ਓਲੰਪਿਕ ਸੰਘ ਦੇ ਉੱਪ ਪ੍ਰਧਾਨ ਅਤੇ ਲੋਕਸਭਾ ਵਿਚ ਭਾਜਪਾ ਦੇ ਵਿਜੇ ਕੁਮਾਰ ਮਲਹੋਤਰਾ ਨੇ ਇਸ ਮੁੱਦੇ ਨੂੰ ਅੱਜ ਸਦਨ ਵਿਚ ਉਠਾਉਂਦਿਆਂ ਕਿਹਾ ਕਿ ਸਟਿੰਗ ਓਪ੍ਰੇਸ਼ਨ ਵਿਚ ਮਹਾਂਸੰਘ ਦੇ ਮਹਾਂਸਕਤੱਰ ਖਿਡਾਰੀਆਂ ਦੀ ਚੌਣ ਲਈ ਕਥਿੱਤ ਰੂਪ ਨਾਲ ਪੰਜ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜੇ ਗਏ.
ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਸਰਕਾਰ ਆਪਣੀ ਜੁੰਮੇਵਾਰੀ ਤੋਂ ਇਹ ਕਹਿ ਕੇ ਨਹੀਂ ਬਚ ਸਕਦੀ ਕਿ ਖੇਡ ਮਹਾਂਸੰਘਾਂ ਵਿਚ ਉਸਦੀ ਦਖਲ ਅੰਦਾਜੀ ਨਹੀਂ ਹੈ.ਉਹਨਾਂ ਇਸ ਮਾਮਲੇ ਦੀ ਜਾਂਚ ਕਰਕੇ ਮਹਂਸਕਤੱਰ ਖਿਲਾਫ ਅਪਰਾਧਿਕ ਮਾਮਲਾ ਸ਼ੁਰੂ ਕਰਨ ਦੀ ਮੰਗ ਕੀਤੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|