ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਕੈਲਾਸ਼ ਯਾਤਰਾ ਇੱਕ ਜੂਨ ਤੋਂ
ਨਵੀਂ ਦਿੱਲੀ(ਭਾਸ਼ਾ), ਮੰਗਲਵਾਰ, 22 ਅਪ੍ਰੈਲ 2008   ( 12:47 IST )
ਕੈਲਾਸ਼ ਮਾਨਸਰੋਵਰ ਯਾਤਰਾ ਇਸ ਵਰ੍ਹੇ ਇੱਕ ਜੂਨ ਤੋਂ ਸ਼ੁਰੂ ਹੋਣ ਜਾ ਰਹੀ ਹੈ ਜਿਸ ਅਧੀਨ ਤਿੱਬਤ ਵਿਚ ਕੈਲਾਸ਼ ਪਰਬਤ ਅਤੇ ਮਾਨਸਰੋਵਰ ਝੀਲ ਦੀ ਪਰਿਕੰਮਾ ਕੀਤੀ ਜਾਂਦੀ ਹੈ.

ਇਹ ਯਾਤਰਾ 26 ਦਿਨਾਂ ਵਿਚ ਪੂਰੀ ਹੋਵੇਗੀ ਜਿਸ ਵਿਚ 13 ਦਿਨ ਤਿੱਬਤ ਵਿਚ ਬਤੀਤ ਕੀਤੇ ਜਾਣਗੇ ਜੋ ਬੀਤੇ ਦਿਨੀਂ ਚੀਨ ਵਿਰੋਧੀ ਪ੍ਰਦਰਸ਼ਨਾਂ ਦੇ ਚੱਲਦਿਆਂ ਚਰਚਾ ਵਿਚ ਰਿਹਾ ਹੈ.

ਹਰ ਸਾਲ ਯਾਤਰੀਆਂ ਦਾ ਮਾਰਗ ਦਰਸ਼ਨ ਕਰਨ ਵਾਲੀ ਭਾਰਤ ਤਿੱਬਤ ਸਰਹੱਦੀ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਯਾਤਰਾ ਇੱਕ ਜੂਨ ਤੋਂ ਸ਼ੁਰੂ ਹੋਵੇਗੀ ਅਤੇ ਇਸ ਦੇ 16 ਜੱਥੇ ਹੋਣਗੇ ਅਤੇ ਅੰਤਮ ਜੱਥਾ 24 ਸਤੰਬਰ ਤੱਕ ਦਿੱਲੀ ਵਾਪਸ ਪਰਤ ਆਵੇਗਾ.ਹਰੇਕ ਜੱਥੇ ਵਿਚ 40-45 ਯਾਤਰੀ ਹੋਣਗੇ.

ਅਧਿਕਾਰੀ ਨੇ ਭਾਸ਼ਾ ਨੂੰ ਦੱਸਿਆ ਕਿ ਆਈਟੀਬੀਪੀ ਦੇ ਜਵਾਨ ਉਪਗ੍ਰਹਿ ਫੋਨ ਰਾਹੀਂ ਦੂਰ ਸੰਚਾਰ ਸੇਵਾ ਅਤੇ ਜਿਆਦਾ ਉਚਾਈ ਉੱਪਰ ਡਾਕਟਰੀ ਸਹੂਲਤ ਅਤੇ ਯਾਤਰੀਆਂ ਦੀ ਹਰੇਕ ਕਿਸਮ ਦੀ ਸੁਰੱਖਿਆ ਕਰਦੇ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਗਲੋਬਲ ਇਸ਼ੂਜ਼ ਦੀ ਮੇਜ਼ਬਾਨੀ ਕਰੇਗਾ ਭਾਰਤ
ਜਨਰਲ ਕਟੋਚ ਦਾ ਤਬਾਦਲਾ
ਭਾਰਤ-ਨੇਪਾਲ ਸੰਬੰਧਾਂ 'ਤੇ ਸੈਮੀਨਾਰ
ਨੇਪਾਲ ਦੇ ਦੌਰੇ 'ਤੇ ਜਾ ਸਕਦੇ ਹਨ ਮੁਖ਼ਰਜੀ
ਮਾਇਆਵਤੀ ਨੂੰ ਰਾਹੁਲ ਤੋਂ ਘਬਰਾਹਟ : ਕਾਂਗਰਸ
ਵੀਜਾ ਨਿਯਮਾਂ 'ਚ ਹੋ ਸਕਦੀ ਹੈ ਢਿੱਲ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...