|
| ਗਲੋਬਲ ਇਸ਼ੂਜ਼ ਦੀ ਮੇਜ਼ਬਾਨੀ ਕਰੇਗਾ ਭਾਰਤ |
| ਵਾਸ਼ਿੰਗਟਨ (ਭਾਸ਼ਾ), ਮੰਗਲਵਾਰ, 22 ਅਪ੍ਰੈਲ 2008 ( 12:01 IST ) | |
ਭਾਰਤ 24 ਅਪ੍ਰੈਲ ਨੂੰ ਨਵੀਂ ਦਿੱਲੀ ਵਿੱਚ ਛੇਵੇਂ ਅਮਰੀਕੀ ਭਾਰਤ ਗਲੋਬਲ ਇਸ਼ੂਜ਼ ਫੋਰਮ ਦੀ ਮੇਜ਼ਬਾਨੀ ਕਰੇਗਾ.
ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇੱਕ ਪ੍ਰੈੱਸ ਬਿਆਨ ਵਿੱਚ ਕਿਹਾ ਹੈ ਕਿ ਦੋਵਾਂ ਦੇ ਵਿਚਕਾਰ ਲੋਕਤੰਤਰ ਦਾ ਪ੍ਰਚਾਰ ਸਿਹਤ ਵਾਤਾਵਰਨ ਸੰਰੱਖਿਅਣ ਅਤੇ ਮਨੁੱਖੀ ਅਧਿਕਾਰ ਵਰਗੇ ਕਈ ਮੁੱਦਿਆਂ ਉੱਤੇ ਸਹਿਯੋਗ ਵਿਕਸਤ ਕਰਨ ਵਿਚ ਗਲੋਬਲ ਇਸ਼ੂਜ਼ ਫੋਰਮ ਸਹਾਇਕ ਹੋਵੇਗਾ.
ਲੋਕਤੰਤਰ ਅਤੇ ਵਿਸ਼ਵ ਮਾਮਲਿਆਂ ਦੀ ਸਹਾਇਕ ਮੰਤਰੀ ਪਾਉਲਾ ਜੇ ਡੋਬਰੀਆਨਸਕਾਇ ਪ੍ਰਤੀਨਿਧੀ ਮੰਡਲ ਦੀ ਅਗਵਾਈ ਕਰੇਂਗੀ. 2002 ਤੋਂ ਪ੍ਰਤੀ ਵਰ੍ਹੇ ਇਸ ਫੋਰਮ ਦਾ ਆਯੋਜਨ ਵਾਰੀ ਵਾਰੀ ਨਾਲ ਦੋਵੇਂ ਦੇਸ਼ਾਂ ਵਿੱਚ ਕੀਤਾ ਜਾ ਰਿਹਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|