|
| ਜਨਰਲ ਕਟੋਚ ਦਾ ਤਬਾਦਲਾ |
| ਨਵੀਂ ਦਿੱਲੀ(ਭਾਸ਼ਾ), ਮੰਗਲਵਾਰ, 22 ਅਪ੍ਰੈਲ 2008 ( 11:36 IST ) | |
ਆਪਣੇ ਕਮਾਂਡਰ ਅਤੇ ਸੇਵਾਕਾਲ ਦੇ ਲਿਹਾਜ ਨਾਲ ਆਪਣੇ ਤੋਂ ਜੂਨੀਅਰ ਅਧਿਕਾਰੀ ਅਧੀਨ ਕੰਮ ਕਰਨ ਤੋਂ ਇਨਕਾਰ ਕਰਨ ਵਾਲੇ ਉੱਤਰੀ ਕਮਾਂਡ ਦੇ ਚੀਫ ਆਫ ਆਰਮੀ ਸਟਾਫ ਜਨਰਲ ਪੀਸੀ ਕਟੋਚ ਦਾ ਸੈਨਾ ਹੈਡ ਕੁਆਰਟਰ ਵਿਚ ਤਬਾਦਲਾ ਕਰ ਦਿੱਤਾ ਗਿਆ ਹੈ.
ਕੱਲ੍ਹ ਜਾਰੀ ਇੱਕ ਅਧਿਕਾਰਤ ਬਿਆਨ ਮੁਤਾਬਕ ਜਨਰਲ ਕਟੋਚ ਨੂੰ ਸੈਨਾ ਹੈਡ ਕੁਆਰਟਰ ਵਿਚ ਸੂਚਨਾ ਕਲਿਆਣ ਤਕਨੀਕ ਦਾ ਮਹਾਂਨਿਦੇਸ਼ਕ ਨਿਯੁਕਤ ਕੀਤਾ ਗਿਆ ਹੈ.ਊਧਮ ਪੁਰ ਵਿਖੇ ਸਥਿੱਤ ਉੱਤਰੀ ਕਮਾਂਡ ਤੋਂ ਤਬਾਦਲਾ ਹੋਣ ਮਗਰੋਂ ਕਟੋਚ ਨੇ ਆਪਣੇ ਤੋਂ ਜੂਨੀਅਰ ਅਧਿਕਾਰੀ ਅਧੀਨ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ.
ਕਟੋਚ ਦਾ ਕੈਰੀਅਰ ਰਿਕਾਰਡ ਬਿਹਤਰ ਰਿਹਾ ਹੈ.ਭਾਰਤ ਸਰਕਾਰ ਨੇ ਸੰਯੁਕਤ ਰਾਸ਼ਟਰ ਮੁਹਿੰਮ ਲਈ ਉਹਨਾਂ ਦੇ ਨਾਂ ਦੀ ਸਿਫਾਰਸ਼ ਕੀਤੀ ਸੀ ਪਰ ਇਸ ਸੰਬੰਧ ਵਿਚ ਗੱਲਬਾਤ ਅੱਗੇ ਨਹੀਂ ਵਧੀ.ਸੂਤਰਾਂ ਮੁਤਾਬਕ ਕਟੋਚ ਦਾ ਸੇਵਾਕਾਲ ਜਿਆਦਾ ਨਹੀਂ ਬਚਿਆ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|