ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਭਾਰਤ-ਨੇਪਾਲ ਸੰਬੰਧਾਂ 'ਤੇ ਸੈਮੀਨਾਰ
ਪਟਨਾ(ਭਾਸ਼ਾ), ਮੰਗਲਵਾਰ, 22 ਅਪ੍ਰੈਲ 2008   ( 10:41 IST )
ਭਾਰਤ-ਨੇਪਾਲ ਸੰਬੰਧਾਂ ਦੇ ਵਰਤਮਾਨ ਰੁਝਾਨ ਵਿਸ਼ੇ ਉੱਪਰ ਕੇਂਦਰੀ ਵਿਦੇਸ਼ ਮਾਮਲਿਆਂ ਨਾਲ ਸੰਬੰਧਤ ਮੰਤਰਾਲੇ ਦੇ ਡਿਪਲੋਮੈਟਿਕ ਵਿਭਾਗ ਅਤੇ ਬਿਹਾਰ ਸਰਕਾਰ ਵੱਲੋਂ ਸੰਯੁਕਤ ਰੂਪ ਨਾਲ ਆਗਾਮੀ 26 ਅਤੇ 27 ਅਪ੍ਰੈਲ ਨੂੰ ਪਟਨਾ ਵਿਚ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ.

ਇਸ ਵਿਚ 50 ਨੇਪਾਲੀ ਮਾਹਰਾਂ ਦੇ ਨਾਲ ਕਈ ਸਿੱਖਿਆ ਮਾਹਰ, ਉਦਯੋਗ ਜਗਤ ਦੇ ਪ੍ਰਤੀਨਿੱਧੀ, ਖੂਫੀਆ ਵਿਭਾਗ ਦੇ ਅਧਿਕਾਰੀ, ਪੱਤਰਕਾਰਾਂ ਅਤੇ ਉੱਚ ਅਧਿਕਾਰੀਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ.

ਇਸ ਸੈਮੀਨਾਰ ਵਿਚ ਦੋਵਾਂ ਦੇਸ਼ਾਂ ਦੇ ਆਪਸੀ ਸੰਬੰਧਾਂ, ਵਪਾਰਕ ਅਤੇ ਆਰਥਿਕ ਸੰਬੰਧਾਂ, ਸਰਹੱਦੀ ਸੁਰੱਖਿਆ ਅਤੇ ਉਸਦਾ ਪ੍ਰਬੰਧਨ, ਜਲ ਬਿਜਲੀ ਊਰਜਾ ਦੇ ਖੇਤਰ ਵਿਚ ਇੱਕ-ਦੂਜੇ ਦੇ ਸਹਿਯੋਗ, ਨਦੀ ਦੇ ਪਾਣੀ ਦੀ ਵਰਤੋਂ ਆਦਿ ਜਿਹੇ ਮੁੱਦਿਆਂ ਉੱਪਰ ਚਰਚਾ ਹੋਵੇਗੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਨੇਪਾਲ ਦੇ ਦੌਰੇ 'ਤੇ ਜਾ ਸਕਦੇ ਹਨ ਮੁਖ਼ਰਜੀ
ਮਾਇਆਵਤੀ ਨੂੰ ਰਾਹੁਲ ਤੋਂ ਘਬਰਾਹਟ : ਕਾਂਗਰਸ
ਵੀਜਾ ਨਿਯਮਾਂ 'ਚ ਹੋ ਸਕਦੀ ਹੈ ਢਿੱਲ
ਮੁੰਡੇ ਦੇ ਪ੍ਰਤੀਨਿਧੀਆਂ ਦੀ ਰਾਜਨਾਥ ਨਾਲ ਮੁਲਾਕਾਤ
ਐੱਸਸੀ 'ਚ ਵੱਧੇਗੀ ਜੱਜਾਂ ਦੀ ਸੰਖਿਆ
ਪੀਐੱਮ ਕੱਲ੍ਹ ਰਾਂਚੀ ਦਾ ਦੌਰਾ ਕਰਨਗੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...