ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਐੱਸਸੀ 'ਚ ਵੱਧੇਗੀ ਜੱਜਾਂ ਦੀ ਸੰਖਿਆ
ਨਵੀਂ ਦਿੱਲੀ (ਭਾਸ਼ਾ), ਸੋਮਵਾਰ, 21 ਅਪ੍ਰੈਲ 2008   ( 15:30 IST )
ਲੋਕਾਂ ਨੂੰ ਜਲਦ ਤੋਂ ਜਲਦ ਨਿਆਂ ਪ੍ਰਦਾਨ ਕਰਨ ਦੇ ਲਈ ਉੱਚਤਮ ਅਦਾਲਤ ਵਿੱਚ ਜੱਜਾਂ ਦੀ ਸੰਖਿਆ 25 ਤੋਂ ਵੱਧਕੇ 30 ਕੀਤੀ ਜਾਵੇਗੀ.

ਕਾਨੂੰਨ ਮੰਤਰੀ ਹੰਸਰਾਜ ਭਾਰਦਵਾਜ ਨੇ ਅੱਜ ਰਾਜ ਸਭਾ ਨੂੰ ਦੱਸਿਆ ਇਹ ਪ੍ਰਸਤਾਵਿਤ ਹੈ ਕਿ ਉੱਚਤਮ ਅਦਾਲਤ ਵਿੱਚ ਭਾਰਤ ਦੇ ਮੁੱਖ ਜੱਜ ਨੂੰ ਛੱਡਕੇ ਜੱਜਾਂ ਦੀ ਸੰਖਿਆ ਨੂੰ 25 ਤੋਂ ਵੱਧਕੇ 30 ਕੀਤਾ ਜਾਵੇ.

ਉਹਨਾਂ ਨੇ ਐੱਮਵੀ ਮੈਸੂਰਾ ਰੈੱਡੀ ਦੇ ਸਵਾਲ ਦੇ ਲਿਖਤੀ ਜਵਾਬ ਵਿੱਚ ਦੱਸਿਆ ਕਿ ਉੱਚਤਮ ਅਦਾਲਤ ਵਿੱਚ ਜੱਜਾਂ ਦੀ ਸੰਖਿਆ ਵਿੱਚ ਵਾਧਾ ਮੁਕੱਦਮਾ ਲੜਨ ਵਾਲੀ ਜਨਤਾ ਨੂੰ ਜਲਦ ਨਿਆਂ ਪ੍ਰਦਾਨ ਕਰਨ ਦੇ ਮਕਸਦ ਨੂੰ ਪ੍ਰਾਪਤ ਕਰਨ ਦੇ ਪ੍ਰਤੀ ਹੋਰ ਵੱਧ ਮਾਹਰਤਾ ਅਤੇ ਪ੍ਰਭਾਵੀ ਤੌਰ 'ਤੇ ਕੰਮ ਕਰਨ ਦੇ ਵਿਚਾਰ ਨਾਲ ਹੋਰ ਅਧਿਕ ਅਦਾਲਤੀ ਬੈਂਚ ਸਥਾਪਤ ਕਰਨ ਵਿੱਚ ਮੁੱਖ ਜੱਜ ਦੀ ਸਹਾਇਤਾ ਕਰੇਗੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪੀਐੱਮ ਕੱਲ੍ਹ ਰਾਂਚੀ ਦਾ ਦੌਰਾ ਕਰਨਗੇ
ਕੋਹੜ ਰੋਗ ਦੇ ਨਵੇਂ ਮਾਮਲੇ,ਭਾਰਤ ਮੁੱਢਲੇ ਸਥਾਨ 'ਤੇ
ਸਥਿਰ ਪਾਕਿ ਬਣੇਗਾ ਅੱਤਵਾਦ ਮੁਕਤ ਮਾਹੌਲ
ਸੂਬਾ ਸਰਕਾਰਾਂ ਕਰਨ ਸਮਰੱਥਨ : ਕਮਲਨਾਥ
ਸੋਨੀਆ ਨਾਲ ਜੁੜ੍ਹੇ ਮਾਮਲੇ ਦੀ ਸਮੀਖਿਆ ਨਹੀਂ
ਭਾਰਤ-ਚੀਨ ਸੀਮਾ ਕੋਲ ਬਣਾਈ ਯਾਦਗਾਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...