ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਕੋਹੜ ਰੋਗ ਦੇ ਨਵੇਂ ਮਾਮਲੇ,ਭਾਰਤ ਮੁੱਢਲੇ ਸਥਾਨ 'ਤੇ
ਨਵੀਂ ਦਿੱਲੀ(ਭਾਸ਼ਾ), ਸੋਮਵਾਰ, 21 ਅਪ੍ਰੈਲ 2008   ( 12:47 IST )
ਅਗਲੇ ਕੁੱਝ ਮਹੀਨਿਆਂ ਵਿਚ ਚੰਦਰਮਾ ਉਪਰ ਯਾਨ ਭੇਜਣ ਦੀ ਤਿਆਰੀ ਕਰ ਰਿਹਾ ਭਾਰਤ ਕੋਹੜ ਰੋਗ ਨਵੇਂ ਮਾਮਲਿਆਂ ਵਿਚ ਪਹਿਲੇ ਸਥਾਨ ਉੱਪਰ ਹੈ.

ਵਿਸ਼ਵ ਸਿਹਤ ਸੰਗਠਨ ਦੀ ਇੱਕ ਤਾਜ਼ਾ ਰਿਪੋਰਟ ਮੁਤਾਬਕ ਸਾਲ 2006 ਦੇ ਅੰਕੜੇ ਦੱਸਦੇ ਹਨ ਕਿ ਪੂਰੇ ਸੰਸਾਰ ਵਿਚ ਕੋਹੜ ਰੋਗ ਦੇ ਨਵੇਂ ਮਾਮਲਿਆਂ ਵਿਚ 95 ਫੀਸਦੀ ਮਾਮਲੇ 16 ਦੇਸ਼ਾਂ ਤੋਂ ਹਨ.ਇਹਨਾਂ 16 ਦੇਸ਼ਾਂ ਦੀ ਸੂਚੀ ਵਿਚ ਭਾਰਤ ਪਹਿਲੇ ਸਥਾਨ ਉੱਪਰ ਹੈ.

ਕੇਂਦਰੀ ਸਿਹਤ ਸੇਵਾ ਮਹਾਂਨਿਦੇਸ਼ਕ ਡਾ.ਆਰਕੇ ਸ਼੍ਰੀਵਾਸਤਵ ਨੇ ਭਾਸ਼ਾ ਨੂੰ ਦੱਸਿਆ ਕਿ ਸਿਹਤ ਮੰਤਰਾਲਾ ਕੋਹੜ ਰੋਗ ਖਤਮ ਕਰਨ ਲਈ ਸੰਕਲਪਬੱਧ ਹੈ ਅਤੇ ਸਰਕਾਰ ਵੱਲੋਂ ਜਾ ਰਹੇ ਸੋਧੋ ਹੋਏ ਰਾਸ਼ਟਰੀ ਟੀਬੀ ਕੰਟ੍ਰੋਲ ਪ੍ਰੋਗਰਾਮ ਦੇ ਚੰਗੇ ਸਿੱਟੇ ਸਾਹਮਣੇ ਆ ਰਹੇ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸਥਿਰ ਪਾਕਿ ਬਣੇਗਾ ਅੱਤਵਾਦ ਮੁਕਤ ਮਾਹੌਲ
ਸੂਬਾ ਸਰਕਾਰਾਂ ਕਰਨ ਸਮਰੱਥਨ : ਕਮਲਨਾਥ
ਸੋਨੀਆ ਨਾਲ ਜੁੜ੍ਹੇ ਮਾਮਲੇ ਦੀ ਸਮੀਖਿਆ ਨਹੀਂ
ਭਾਰਤ-ਚੀਨ ਸੀਮਾ ਕੋਲ ਬਣਾਈ ਯਾਦਗਾਰ
ਰਾਹੁਲ ਨੇ ਹਾਸਿਲ ਕੀਤੀ ਨੇਤਾ ਦੀ ਹੈਸੀਅਤ:ਕਾਂਗਰਸ
ਮਾਇਆਵਤੀ ਨੇ ਕੇਂਦਰ ਨੂੰ ਚਿਤਾਇਆ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...