|
| ਸਥਿਰ ਪਾਕਿ ਬਣੇਗਾ ਅੱਤਵਾਦ ਮੁਕਤ ਮਾਹੌਲ |
| ਨਵੀਂ ਦਿੱਲੀ (ਭਾਸ਼ਾ), ਸੋਮਵਾਰ, 21 ਅਪ੍ਰੈਲ 2008 ( 12:05 IST ) | |
ਰਾਸ਼ਟਰੀ ਸੁਰੱਖਿਆ ਸਲਾਹਕਾਰ ਐੱਮਕੇ ਨਾਰਾਇਣਨ ਨੇ ਕੱਲ੍ਹ ਕਿਹਾ ਕਿ ਸਥਿਰ ਅਤੇ ਲੋਕਤੰਤਰਿਕ ਪਾਕਿਸਤਾਨ ਖੇਤਰ ਵਿੱਚ ਅੱਤਵਾਦ ਮੁਕਤ ਮਾਹੌਲ ਬਣਾਉਣ ਵਿੱਚ ਮਦਦ ਕਰੇਗਾ.
ਨਾਰਾਇਣਨ ਇੱਥੇ ਯੁੱਧ ਸੰਬੰਧੀ ਅਧਿਐਨ ਦੇ ਪਹਿਲੇ ਆਈਆਈਐੱਸਐੱਸ ਸਿਟੀ ਇੰਡੀਆ ਗਲੋਬਲ ਫੋਰਮ ਨੂੰ ਸੰਬੋਧਿਤ ਕਰ ਰਹੇ ਸਨ. ਉਹਨਾਂ ਨੇ ਕਿਹਾ ਕਿ ਭਾਰਤ ਸਥਿਰ ਖੇਤਰ ਦੇ ਲਾਭਾਂ ਨੂੰ ਪਹਿਚਾਣਦਾ ਹੈ.
ਭਾਰਤ ਅਤੇ ਮਹਾਨ ਸ਼ਕਤੀਆਂ ਵਿਸ਼ੇ ਉੱਤੇ ਬੋਲਦਿਆਂ ਨਾਰਾਇਣਨ ਨੇ ਕਿਹਾ ਕਿ ਭਾਰਤ ਅਤੇ ਅਮਰੀਕੀ ਗਠਜੋੜ ਨਾਲ ਭਾਰਤ ਦੀਆਂ ਨੀਤੀਆਂ ਖਾਸਕਰ ਗੁਆਂਢੀ ਦੇਸ਼ਾਂ ਤੋਂ ਸੰਬੰਧਿਤ ਨੀਤੀਆਂ ਉੱਤੇ ਕੋਈ ਅਸਰ ਨਹੀਂ ਪੈਂਦਾ ਹੈ.
ਉਹਨਾਂ ਨੇ ਕਿਹਾ ਕਿ ਭਾਰਤ ਦੱਖਣੀ ਏਸ਼ੀਆ ਨੂੰ ਆਰਥਿਕ ਰਚਨਾਸ਼ੀਲਤਾ ਦਾ ਮੁੱਖ ਕੇਂਦਰ ਬਣਦੇ ਹੋਏ ਵੇਖਣ ਦੇ ਲਈ ਉਤਸੁਕ ਹੈ ਅਤੇ ਉਸਦਾ ਵਿਸ਼ਵਾਸ ਹੈ ਕਿ ਇਹ ਕੇਵਲ ਅਨੁਕੂਲ ਮਾਹੌਲ ਦੇ ਰਾਹੀਂ ਸੰਭਵ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|