ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਸੂਬਾ ਸਰਕਾਰਾਂ ਕਰਨ ਸਮਰੱਥਨ : ਕਮਲਨਾਥ
ਨਵੀਂ ਦਿੱਲੀ (ਭਾਸ਼ਾ), 20 ਅਪ੍ਰੈਲ 2008   ( 16:23 IST )
ਕਾਰੋਬਾਰ ਅਤੇ ਉਦਯੋਗ ਮੰਤਰੀ ਕਮਲਨਾਥ ਨੇ ਚਿਤਾਇਆ ਕਿ ਜੇਕਰ ਸੂਬਿਆਂ ਨੇ ਕੇਂਦਰ ਦਾ ਸਹਿਯੋਗ ਨਹੀਂ ਦਿੱਤਾ ਤਾਂ ਮਹਿੰਗਾਈ ਦੇ ਵਿਰੁੱਧ ਲੜਾਈ ਅਸਫ਼ਲ ਹੋ ਜਾਵੇਗੀ.

ਕਮਲਨਾਥ ਨੇ ਅੱਜ ਕਿਹਾ ਕਿ ਕੀਮਤਾਂ ਉੱਤੇ ਰੋਕ ਲਗਾਉਣ ਦੇ ਲਈ ਸਰਕਾਰ ਵਾਅਦਾ ਕਾਰੋਬਾਰ ਉੱਤੇ ਪ੍ਰਤੀਬੰਧ ਲਗਾਉਣ ਅਤੇ ਸਟੀਲ ਨੂੰ ਏਸਮਾ ਦੇ ਦਾਇਰੇ ਵਿੱਚ ਲਿਆਉਣ ਸਮੇਤ ਕਈ ਹੋਰ ਕਦਮ ਉਠਾ ਸਕਦੀ ਹੈ.

ਇੱਕ ਨਿੱਜੀ ਨਿਊਜ਼ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਕਮਲਨਾਥ ਨੇ ਕਿਹਾ ਕਿ ਜੇਕਰ ਰਾਜ ਸਰਕਾਰਾਂ ਜਮ੍ਹਾਂਖੋਰੀ ਅਤੇ ਮੁਨਾਫਾਖੋਰੀ ਰੋਕਣ ਦੇ ਲਈ ਆਪਣੇ ਅਧਿਕਾਰਾਂ ਦਾ ਉਪਯੋਗ ਨਹੀਂ ਕਰਦੀਆਂ ਤਾਂ ਮਹਿੰਗਾਈ ਦੇ ਵਿਰੁੱਧ ਮੁੰਹਿਮ ਦਮ ਤੋੜ ਦੇਵੇਗੀ.

ਉਹਨਾਂ ਨੇ ਕਿਹਾ ਕਿ ਕੇਂਦਰ ਨੂੰ ਵੱਧਦੀਆਂ ਕੀਮਤਾਂ ਉੱਤੇ ਲਗਾਮ ਲਗਾਉਣ ਦੇ ਲਈ ਰਾਜਾਂ ਦੇ ਨਾਲ ਸਖ਼ਤਾਈ ਨਾਲ ਗੱਲ ਕਰਨ ਦੀ ਜ਼ਰੂਰਤ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸੋਨੀਆ ਨਾਲ ਜੁੜ੍ਹੇ ਮਾਮਲੇ ਦੀ ਸਮੀਖਿਆ ਨਹੀਂ
ਭਾਰਤ-ਚੀਨ ਸੀਮਾ ਕੋਲ ਬਣਾਈ ਯਾਦਗਾਰ
ਰਾਹੁਲ ਨੇ ਹਾਸਿਲ ਕੀਤੀ ਨੇਤਾ ਦੀ ਹੈਸੀਅਤ:ਕਾਂਗਰਸ
ਮਾਇਆਵਤੀ ਨੇ ਕੇਂਦਰ ਨੂੰ ਚਿਤਾਇਆ
ਬਾਬਾ ਹੋਣਗੇ ਜੈਦਾ 'ਚ ਵਣਜ ਦੂਤ
ਨਵੇਂ ਨੇਤਰਤੱਵ ਨਾਲ ਕੰਮ ਕਰੇਗਾ ਭਾਰਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...