ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਭਾਰਤ-ਚੀਨ ਸੀਮਾ ਕੋਲ ਬਣਾਈ ਯਾਦਗਾਰ
ਸਿੱਕਮ (ਭਾਸ਼ਾ), ਐਤਵਾਰ, 20 ਅਪ੍ਰੈਲ 2008   ( 14:10 IST )
ਦੇਸ਼ ਦੀਆਂ ਸੀਮਾਵਾਂ ਦੀ ਰੱਖਿਆ ਦੇ ਲਈ ਆਪਣੀ ਜਾਨ ਕੁਰਬਾਨ ਕਰ ਦੇਣ ਵਾਲੇ ਜਾਂਬਾਜ ਸੈਨਿਕਾਂ ਦੀ ਯਾਦ ਵਿੱਚ ਭਾਰਤ ਚੀਨ ਸੀਮਾ ਤੋਂ ਤਿੰਨ ਕਿਲੋਮੀਟਰ ਦੂਰ ਸ਼ੇਰਾਥਾਂਗ ਵਿੱਚ ਇੱਕ ਯੁੱਧ ਯਾਦਗਾਰ ਬਣਾਈ ਗਈ ਹੈ.

ਇਸ ਯੁੱਧ ਯਾਦਗਾਰ ਦਾ ਉਦਘਾਟਨ ਸਿੱਕਮ ਦੇ ਮੁੱਖਮੰਤਰੀ ਪਵਨ ਕੁਮਾਰ ਚਾਮਲਿੰਗ ਨੇ ਕੱਲ੍ਹ ਕੀਤਾ. ਇਹ ਯੁੱਧ ਯਾਦਗਾਰ ਉਹਨਾਂ 267 ਜਵਾਨਾਂ ਨੂੰ ਸਮਰਪਿਤ ਕੀਤਾ ਗਿਆ ਹੈ, ਜਿਹਨਾਂ ਨੇ 1958 ਅਤੇ 1967 ਵਿੱਚ ਚੀਨ ਦੇ ਨਾਲ ਹੋਈ, ਸੀਮਾ ਮੁਕਬਾਲਿਆਂ ਵਿੱਚ ਆਪਣੀ ਜਾਨ ਗੁਆ ਦਿੱਤੀ ਸੀ.

ਇਸੇ ਬਲੈਕ ਕੈਟ ਵਿਭਾਗ ਦੇ ਸੈਨਿਕ ਬਲਾਂ ਦੁਆਰਾ ਨਿਰਮਿਤ ਕੀਤਾ ਗਿਆ ਹੈ ਜੋਕਿ ਰਾਜ ਵਿੱਚ ਰਾਸ਼ਟਰੀ ਸੀਮਾ ਦੀ ਸੁਰੱਖਿਆ ਦੇ ਲਈ ਤਾਇਨਾਤ ਰਹਿੰਦੇ ਹਨ. ਯਾਦਗਾਰ ਦਾ ਉਦਘਾਟਨ ਕਰਦਿਆਂ ਚਾਮਲਿੰਗ ਨੇ ਕਿਹਾ ਕਿ ਦੇਸ਼ ਦੇ ਲਈ ਕੁਰਬਾਨੀ ਦੇਣ ਵਾਲੇ ਜਵਾਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਰਾਹੁਲ ਨੇ ਹਾਸਿਲ ਕੀਤੀ ਨੇਤਾ ਦੀ ਹੈਸੀਅਤ:ਕਾਂਗਰਸ
ਮਾਇਆਵਤੀ ਨੇ ਕੇਂਦਰ ਨੂੰ ਚਿਤਾਇਆ
ਬਾਬਾ ਹੋਣਗੇ ਜੈਦਾ 'ਚ ਵਣਜ ਦੂਤ
ਨਵੇਂ ਨੇਤਰਤੱਵ ਨਾਲ ਕੰਮ ਕਰੇਗਾ ਭਾਰਤ
ਮੁਦਰਾਸਫ਼ੀਤੀ ਦਰ ਘੱਟ ਹੋਣ ਦੀ ਉਮੀਦ :ਮਨਮੋਹਨ
ਵਿਕਾਸ ਦਰ ਦਾ ਪ੍ਰਬੰਧਨ ਵੱਡੀ ਚੁਨੌਤੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...