ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਰਾਹੁਲ ਨੇ ਹਾਸਿਲ ਕੀਤੀ ਨੇਤਾ ਦੀ ਹੈਸੀਅਤ:ਕਾਂਗਰਸ
ਨਵੀਂ ਦਿੱਲੀ (ਭਾਸ਼ਾ), 20 ਅਪ੍ਰੈਲ 2008   ( 09:51 IST )
ਰਾਹੁਲ ਗਾਂਧੀ 'ਤੇ ਬਸਪਾ ਪ੍ਰਮੁੱਖ ਮਾਇਆਵਤੀ ਦੇ ਹਮਲੇ ਤੋਂ ਪਤਾ ਚੱਲਦਾ ਹੈ ਕਿ ਉਹਨਾਂ ਨੇ ਨੇਤਾ ਦੀ ਹੈਸਿਅਤ ਹਾਸਿਲ ਕਰ ਲਈ ਹੈ,ਇਹ ਸ਼ਬਦ ਅਖਿਲ ਭਾਰਤੀ ਕਾਂਗਰਸ ਸੰਮਤੀ ਦੇ ਮੀਡੀਆ ਵਿਭਾਗ ਦੇ ਪ੍ਰਧਾਨ ਵੀਰਪਾ ਮੋਇਲੀ ਨੇ ਇੱਥੇ ਕਹੇ.

ਉਹਨਾਂ ਕਿਹਾ ਕਿ ਰਾਹੁਲ ਗਾਂਧੀ ਦੇ ਕੱਲ੍ਹ ਹੋਏ ਝਾਂਸੀ ਧਰਨੇ ਤੋਂ ਪਤਾ ਚੱਲਦਾ ਹੈ ਕਿ ਉਹ ਇੱਕ ਨੇਤਾ ਦੀ ਹੈਸਿਅਤ ਪ੍ਰਾਪਤ ਕਰ ਚੁੱਕੇ ਹਨ ਅਤੇ ਲੋਕਾਂ ਦੀ ਅਵਾਜ਼ ਉਠਾ ਰਹੇ ਹਨ.

ਸਮੱਰਥਨ ਵਾਪਸੀ ਦੀ ਮਾਇਆਵਤੀ ਦੀ ਧਮਕੀ 'ਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਨੂੰ ਠੰਡੇ ਦਿਮਾਗ ਨਾਲ ਲੈਂਦੇ ਹਨ.ਸਾਨੂੰ ਇਸ ਤੋਂ ਉਪੇਜਿਤ ਕਿਉਂ ਹੋਣਾ ਚਾਹੀਦਾ.ਉਹ ਸਭ ਤੋਂ ਵੱਡੇ ਰਾਜ ਦੀ ਇੱਕ ਮਹੱਤਵਪੂਰਣ ਨੇਤਾ ਹੈ ਅਤੇ ਅਸੀਂ ਉਨ੍ਹਾਂ ਨੂੰ ਹਮੇਸ਼ਾ ਗੰਭੀਰਤਾ ਤੋਂ ਲੈਂਦੇ ਹਨ.ਉਹ ਇੱਕ ਜਿੰਮੇਦਾਰ ਨੇਤਾ ਹੈ ਅਤੇ ਸਾਨੂੰ ਨਹੀਂ ਲੱਗਦਾ ਹੈ ਕਿ ਉਹ ਕੋਈ ਇਕਤਰਫਾ ਫੈਸਲਾ ਲੈਣਗੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮਾਇਆਵਤੀ ਨੇ ਕੇਂਦਰ ਨੂੰ ਚਿਤਾਇਆ
ਬਾਬਾ ਹੋਣਗੇ ਜੈਦਾ 'ਚ ਵਣਜ ਦੂਤ
ਨਵੇਂ ਨੇਤਰਤੱਵ ਨਾਲ ਕੰਮ ਕਰੇਗਾ ਭਾਰਤ
ਮੁਦਰਾਸਫ਼ੀਤੀ ਦਰ ਘੱਟ ਹੋਣ ਦੀ ਉਮੀਦ :ਮਨਮੋਹਨ
ਵਿਕਾਸ ਦਰ ਦਾ ਪ੍ਰਬੰਧਨ ਵੱਡੀ ਚੁਨੌਤੀ
ਅਈਯਰ ਨੇ ਯੋਜਨਾ ਆਯੋਗ ਦੀ ਕੀਤੀ ਅਲੋਚਨਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...