ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਨਵੇਂ ਨੇਤਰਤੱਵ ਨਾਲ ਕੰਮ ਕਰੇਗਾ ਭਾਰਤ
ਨਵੀਂ ਦਿੱਲੀ (ਭਾਸ਼ਾ), ਸ਼ਨਿਵਾਰ, 19 ਅਪ੍ਰੈਲ 2008   ( 15:04 IST )
ਭਾਰਤ ਦੱਖਣੀ ਏਸ਼ੀਆ 'ਚ ਸ਼ਾਂਤੀ ਸਥਿਰਤਾ ਅਤੇ ਸਾਂਝੇ ਟੀਚਿਆਂ ਦੀ ਪ੍ਰਾਪਤੀ ਲਈ ਆਪਣੇ ਗੁਆਂਢੀ ਦੇਸ਼ਾ ਦੇ ਨਵੇਂ ਨੇਤਰਤੱਵ ਦੇ ਨਾਲ ਕੰਮ ਕਰੇਗਾ.ਇਹ ਸ਼ਬਦ ਲੰਦਨ ਸਥਿੱਤ ਇੰਟਰਨੈਸ਼ਨਲ ਇੰਸਟੀਟਿਊਟ ਆਫ਼ ਸਟ੍ਰੈਟੀਜਿਕ ਸਟੱਡੀ (ਆਈਆਈਐਸਐਸ) ਦੁਆਰਾ ਇੱਥੇ ਆਯੋਜਤ ਆਈਆਈਐਸਐਸ ਸਿਟੀ ਗਲੋਬਲ ਫੋਰਮ 'ਚ ਵਿਦੇਸ਼ ਸਕੱਤਰ ਸ਼ਿਵਸ਼ੰਕਰ ਮੈਨਨ ਨੇ ਕਹੇ.

ਉਨ੍ਹਾਂ ਕਿਹਾ ਕਿ ਪਾਕਿਸਤਾਨ,ਨੇਪਾਲ ਅਤੇ ਭੂਟਾਨ 'ਚ ਹੋਈਆਂ ਚੌਣਾਂ ਨਾਲ ਸ਼ਾਂਤੀ ਅਤੇ ਸਥਿਰਤਾ 'ਚ ਬਹੁਦਲੀ ਲੋਕਤੰਤਰਕ ਫ੍ਰੇਮਵਰਕ ਦਾ ਸੰਭਾਵਤ ਯੋਗਦਾਨ ਦਿਖਦਾ ਹੈ.ਭਾਰਤ ਇਨ੍ਹਾਂ ਦੇਸ਼ਾਂ 'ਚ ਨਵੀਂ ਅਗਵਾਈ ਨਾਲ ਕੰਮ ਕਰਨਾ ਜ਼ਾਰੀ ਰੱਖੇਗਾ,ਤਾਕਿ ਅਸੀਂ ਆਪਣੇ ਸਾਂਝੇ ਟੀਚਿਆਂ ਨੂੰ ਹਾਸਿਲ ਕਰ ਸਕੀਏ.

ਮੈਨਨ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਬੰਗਲਾਦੇਸ਼ ਦੀ ਜਨਤਾ ਵੀ ਜਲਦ ਹੀ ਲੋਕਤੰਤਰ ਦੀ ਬਹਾਲੀ ਲਈ ਸੁਤੰਤਰ ਅਤੇ ਨਿਰਪੱਖ ਚੌਣਾਂ ਦੇ ਜ਼ਰੀਏ ਅਪਣਾ ਭਵਿੱਖ ਅਤੇ ਨੇਤਾਵਾਂ ਨੂੰ ਚੁਣ ਲਵੇਗੀ.

ਮੈਨਨ ਨੇ ਕਿਹਾ ਕਿ ਅਸੀਂ ਅਜਿਹੇ ਸ਼ਾਂਤੀਪੂਰਣ ਖੇਤਰ ਦਾ ਨਿਰਮਾਣ ਕਰਨਾ ਚਾਹੁੰਦੇ ਹਾਂ,ਜਿਸ ਨਾਲ ਭਾਰਤ ਦਾ ਵਿਕਾਸ ਹੋ ਸਕੇ.ਅਸੀਂ ਆਪਣੇ ਸਾਰੇ ਗੁਆਂਢੀ ਦੇਸ਼ਾਂ ਨਾਲ ਨਜ਼ਦੀਕੀ ਰਾਜਨੀਤਿਕ ਅਤੇ ਆਰਥਿਕ ਸਬੰਧ ਸਥਾਪਤ ਕਰਨ ਦਾ ਯਤਨ ਜ਼ਾਰੀ ਰੱਖਾਂਗੇ.ਸਾਡਾ ਲਕਸ਼ ਸ਼ਾਂਤੀਪੂਰਣ ਸਪੰਨ ਹੈ.


(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮੁਦਰਾਸਫ਼ੀਤੀ ਦਰ ਘੱਟ ਹੋਣ ਦੀ ਉਮੀਦ :ਮਨਮੋਹਨ
ਵਿਕਾਸ ਦਰ ਦਾ ਪ੍ਰਬੰਧਨ ਵੱਡੀ ਚੁਨੌਤੀ
ਅਈਯਰ ਨੇ ਯੋਜਨਾ ਆਯੋਗ ਦੀ ਕੀਤੀ ਅਲੋਚਨਾ
ਰਾਹੁਲ ਨਾਲ ਬਹੁਤ ਬੁਰਾ ਹੋਇਆ : ਸਿੰਘ
ਸਰਬਜੀਤ : ਭਾਰਤ ਨੇ ਫਿਰ ਕੀਤੀ ਅਪੀਲ
ਬਿਗ ਬੀ ਨੂੰ ਨਹੀਂ ਘਸੀਟਿਆ ਜਾਵੇ : ਗੋਵਿੰਦਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...