|
| ਵਿਕਾਸ ਦਰ ਦਾ ਪ੍ਰਬੰਧਨ ਵੱਡੀ ਚੁਨੌਤੀ |
| ਨਵੀਂ ਦਿੱਲੀ (ਭਾਸ਼ਾ), ਸ਼ਨਿਵਾਰ, 19 ਅਪ੍ਰੈਲ 2008 ( 11:30 IST ) | |
ਕਾਰੋਬਾਰਿਕ ਮੰਤਰੀ ਕਮਲਨਾਥ ਨੇ ਅੱਜ ਕਿਹਾ ਕਿ ਭਾਰਤ ਦੇ ਸਾਹਮਣੇ ਸਭ ਤੋਂ ਵੱਡੀ ਚੁਨੌਤੀ ਵਿਕਾਸ ਦਰ ਦਾ ਪ੍ਰਬੰਧਨ ਹੈ.
ਪਹਿਲੇ ਆਈਆਈਐੱਸਐੱਸ ਸਿਟੀ ਗਲੋਬਲ ਫੋਰਮ ਨੂੰ ਸੰਬੋਧਿਤ ਕਰਦਿਆਂ ਕਮਲਨਾਥ ਨੇ ਇੱਥੇ ਕਿਹਾ ਕਿ ਇੱਕ ਪਾਸੇ ਤਾਂ ਭਾਰਤ ਦੀ ਅੱਠ ਤੋਂ ਨੌ ਫੀਸਦੀ ਦੀ ਵਿਕਾਸ ਦਰ ਹੈ.
ਸੂਚਨਾ ਤਕਨੀਕੀ ਪੇਸ਼ੇਵਰਾਂ ਦੀ ਵਿਦੇਸ਼ਾਂ ਵਿੱਚ ਕਾਫੀ ਮੰਗ ਹੈ, ਉੱਥੇ ਦੂਜੇ ਪਾਸੇ ਦੇਸ਼ ਵਿੱਚ 30 ਕਰੋੜ ਆਬਾਦੀ ਅਜਿਹੀ ਹੈ, ਜਿਸਦੀ ਆਮਦਨੀ ਇੱਕ ਡਾਲਰ ਪ੍ਰਤੀਦਿਨ ਤੋਂ ਵੀ ਘੱਟ ਹੈ.
ਉਹਨਾਂ ਨੇ ਕਿਹਾ ਕਿ ਆਬਾਦੀ ਦੇ ਇਸ ਵੱਡੇ ਹਿੱਸੇ ਨੂੰ ਨਾਲ ਲੈਕੇ ਵਿਕਾਸ ਦਰ ਦਾ ਪ੍ਰਬੰਧਨ ਕਰਨਾ ਇੱਕ ਵੱਡੀ ਚੁਨੌਤੀ ਹੈ. ਕਮਲਨਾਥ ਨੇ ਕਿਹਾ ਕਿ ਦੁਨੀਆ ਵਿੱਚ ਨਿਊਨਤਮ ਵਿਕਸਤ ਦੇਸ਼ਾਂ ਦੇ ਬਾਰੇ ਵਿੱਚ ਕਈ ਸੰਮੇਲਨ ਹੁੰਦੇ ਹਨ.
ਐੱਲਡੀਸੀ ਦੀ ਜਿਤਨੀ ਆਬਾਦੀ ਹੈ, ਉਸ ਤੋਂ ਕਿਤੇ ਜਿਆਦਾ ਭਾਰਤ ਦੇ ਇਹ 30 ਕਰੋੜ ਲੋਕ ਹਨ. ਉਹਨਾਂ ਨੇ ਕਿਹਾ ਕਿ ਗ੍ਰਾਮੀਣ ਖੇਤਰ ਵਿੱਚ ਖੇਤੀ ਦੀ ਵਿਕਾਸ ਦਰ ਨੂੰ ਵਧਾਉਣਾ ਵੀ ਇੱਕ ਹੋਰ ਮਹੱਤਵਪੂਰਨ ਚੁਨੌਤੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|