ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਅਈਯਰ ਨੇ ਯੋਜਨਾ ਆਯੋਗ ਦੀ ਕੀਤੀ ਅਲੋਚਨਾ
ਨਵੀਂ ਦਿੱਲੀ (ਭਾਸ਼ਾ), 19 ਅਪ੍ਰੈਲ 2008   ( 11:18 IST )
ਵਿੱਤੀ ਵਿਭਾਗ ਅਤੇ ਯੋਜਨਾ ਆਯੋਗ ਦੀ ਅਲੋਚਨਾ ਕਰਦੇ ਹੋਏ ਕੇਂਦਰੀ ਮੰਤਰੀ ਮਣੀ ਸ਼ੰਕਰ ਅਈਅਰ ਨੇ ਅੱਜ ਕਿਹਾ ਕਿ ਦੋਨੋਂ ਹੀ ਆਮ ਆਦਮੀ ਦੇ ਫ਼ਾਇਦੇ ਦੇ ਉਦੇਸ਼ ਨਾਲ ਕੀਤੀ ਗਈ ਈ-ਸ਼ਾਸਨ ਪਹਿਲ ਦੇ ਵਿੱਤੀਪੋਸ਼ਣ 'ਚ ਦੇਰੀ ਕਰ ਰਹੇ ਹਨ.

ਪੰਚਾਇਤੀ ਰਾਜ ਮੰਤਰੀ ਨੇ ਕਿਹਾ ਕਿ ਦਸ ਦਿਨ ਦੇ ਰਾਸ਼ਟਰਮੰਡਲ ਖੇਡਾਂ 'ਤੇ ਹਜ਼ਾਰਾਂ ਕਰੋੜ ਰੁੱਪਏ ਖਰਚ ਹੋ ਰਹੇ ਹਨ ਤਾਂਕਿ ਅੰਤਰਰਾਸ਼ਟਰੀ ਸਤਰ 'ਤੇ ਇੱਕ ਛਵੀ ਬਣ ਸਕੇ,ਜਦੋਂਕਿ ਉਨ੍ਹਾਂ ਦੇ ਵਿਭਾਗ ਦੀ ਈ-ਸ਼ਾਸਨ ਯੋਜਨਾਵਾਂ ਦੇ ਲਈ 6,000 ਕਰੋੜ ਰੁੱਪਏ ਮੰਜ਼ੂਰ ਕਰਨ 'ਚ ਲੰਬਾ ਸਮਾਂ ਲੱਗ ਰਿਹਾ ਹੈ.

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਰਾਹੁਲ ਨਾਲ ਬਹੁਤ ਬੁਰਾ ਹੋਇਆ : ਸਿੰਘ
ਸਰਬਜੀਤ : ਭਾਰਤ ਨੇ ਫਿਰ ਕੀਤੀ ਅਪੀਲ
ਬਿਗ ਬੀ ਨੂੰ ਨਹੀਂ ਘਸੀਟਿਆ ਜਾਵੇ : ਗੋਵਿੰਦਾ
ਤਿੰਨ ਵਿਧਾਇਕ ਨਿਲੰਬਤ
ਨਿਕੋਬਾਰ ਦੀਪ 'ਤੇ ਭੁਚਾਲ ਦਾ ਝੱਟਕਾ
ਸਰਬਜੀਤ ਦੀ ਭੈਣ ਖਵਾਜਾ ਦੀ ਚੌਖਟ 'ਤੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...