|
| ਬਿਗ ਬੀ ਨੂੰ ਨਹੀਂ ਘਸੀਟਿਆ ਜਾਵੇ : ਗੋਵਿੰਦਾ |
| ਮੁੰਬਈ (ਭਾਸ਼ਾ), ਸ਼ਨਿਵਾਰ, 19 ਅਪ੍ਰੈਲ 2008 ( 07:54 IST ) | |
ਉੱਤਰ ਭਾਰਤੀਆਂ ਦੇ ਵਿਰੁੱਧ ਮਹਾਰਾਸ਼ਟਰ ਨਵ-ਨਿਰਮਾਣ ਸੈਨਾ (ਐੱਮਐੱਨਐੱਸ) ਦੇ ਵਿਰੋਧ ਨੂੰ ਰਾਜਨੀਤਿਕ ਸਟੰਟ ਦੱਸਦਿਆਂ ਬਾਲੀਵੁੱਡ ਅਭਿਨੇਤਾ ਅਤੇ ਕਾਂਗਰਸ ਸਾਂਸਦ ਗੋਵਿੰਦਾ ਨੇ ਕਿਹਾ ਕਿ ਮਹਾਨਾਇਕ ਅਮਿਤਾਭ ਬੱਚਨ ਨੂੰ ਘਟੀਆ ਰਾਜਨੀਤੀ ਵਿੱਚ ਨਹੀਂ ਘਸੀਟਿਆ ਜਾਵੇ.
ਗੋਵਿੰਦਾ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਅਮਿਤਾਭ ਬੱਚਨ ਲਤਾ ਮੰਗੇਸ਼ਕਰ ਅਤੇ ਦਲੀਪ ਕੁਮਾਗ ਵਰਗੇ ਲੋਕ ਮਹਾਨ ਹਸਤੀਆਂ ਅਤੇ ਭਾਰਤੀ ਹਨ. ਚੰਗਾ ਹੋਵੇਗਾ ਕਿ ਉਹਨਾਂ ਨੂੰ ਘਟੀਆ ਰਾਜਨੀਤੀ ਵਿੱਚ ਨਹੀਂ ਮਧੋਲਿਆ ਜਾਵੇ.
ਗੋਵਿੰਦਾ ਨੂੰ ਲੱਗਦਾ ਹੈ ਕਿ ਬਿਗ ਬੀ ਕੁੱਝ ਦਲਾਂ ਦੇ ਇਸ ਲਈ ਨਿਸ਼ਾਨੇ ਉੱਤੇ ਹਨ ਕਿਉਂਕਿ ਉਹ ਇੱਕ ਖਾਸ ਰਾਜਨੀਤਿਕ ਦਲ ਦੇ ਕਰੀਬ ਹਨ. ਗੋਵਿੰਦਾ ਨੇ ਹਾਲਾਂਕਿ ਇਹ ਵੀ ਕਿਹਾ ਕਿ ਰਾਜ ਠਾਕਰੇ ਨੂੰ ਆਪਣਾ ਵਿਚਾਰ ਰੱਖੱਣ ਦਾ ਅਧਿਕਾਰ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|