ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਤਿੰਨ ਵਿਧਾਇਕ ਨਿਲੰਬਤ
ਪਾਂਡੂਚੇਰੀ (ਭਾਸ਼ਾ), ਸ਼ੁਕਰਵਾਰ, 18 ਅਪ੍ਰੈਲ 2008   ( 17:17 IST )
ਸਪ੍ਰੰਗ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ 'ਤੇ ਟਿੱਪਣੀ ਕਰਨ ਵਾਲੇ ਵਿਰੋਧੀ ਏਆਈਏਡੀਐਮਕੇ ਦੇ ਸਾਰੇ ਤਿੰਨ ਵਿਧਾਇਕਾਂ ਨੂੰ ਅੱਜ ਪਾਂਡੂਚੇਰੀ ਨੂੰ ਅੱਜ ਪਾਂਡੂਚੇਰੀ ਵਿਧਾਨ ਸਭਾ 'ਚ ਅੱਜ ਦਿਨ ਭਰ ਦੀ ਕਾਰਵਾਈ ਤੋਂ ਨਿਲੰਬਤ ਕਰ ਦਿੱਤਾ ਗਿਆ.

ਮੁੱਖਮੰਤਰੀ ਐਨ ਰੰਗਾਸੁਆਮੀ ਨੇ ਤਿੰਨਾਂ ਵਿਧਾਇਕਾਂ ਏ ਅਨਬਲੰਗਨ ਓਮ ਸ਼ਕਤੀ ਸੇਗਰ ਅਤੇ ਐਮ ਵੀ ਓਮਾਲਿੰਗਮ ਦੇ ਨਿਲੰਬਨ ਦਾ ਪ੍ਰਸਤਾਵ ਪੇਸ਼ ਕੀਤਾ.ਇਸ ਦੇ ਇਲਾਵਾ ਵਿਧਾਨ ਸਭਾ ਪ੍ਰਧਾਨ ਆਰ.ਰਾਧਾਕ੍ਰਿਸ਼ਨਣ ਨੇ ਵੀ ਸਦਨ ਨੇ ਵਿਭਿੰਨ ਪਾਰਟੀਆਂ ਦੁਆਰਾ ਜਰੂਰੀ ਵਸਤੂਆਂ ਦੇ ਦਾਮਾਂ 'ਚ ਵਾਧੇ 'ਤੇ ਲਿਆਏ ਗਏ ਧਿਆਨ ਆਕਰਸ਼ਣ ਪ੍ਰਸਤਾਵ 'ਤੇ ਹੋ ਰਹੀ ਚਰਚਾ ਦੌਰਾਨ ਸੋਨੀਆ 'ਤੇ ਅਭੱਦਰ ਟਿੱਪਣੀ ਕਰਨ ਕਾਰਣ ਏਆਈਏਡੀਐਮਕੇ ਦੇ ਵਿਧਾਇਕਾਂ ਨੂੰ ਬਾਹਰ ਕੱਢਣ ਦੀ ਅਪੀਲ ਕੀਤੀ

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਨਿਕੋਬਾਰ ਦੀਪ 'ਤੇ ਭੁਚਾਲ ਦਾ ਝੱਟਕਾ
ਸਰਬਜੀਤ ਦੀ ਭੈਣ ਖਵਾਜਾ ਦੀ ਚੌਖਟ 'ਤੇ
ਰੋਮੇਸ਼ ਭੰਡਾਰੀ ਦੀ ਮਾਂ ਦਾ ਦੇਹਾਂਤ
ਮਨਮੋਹਨ 22 ਨੂੰ ਆਉਣਗੇ ਝਾਰਖੰਡ ਦੌਰੇ 'ਤੇ
ਸਰਕਾਰ ਕੋਲ ਨਹੀਂ ਅੰਕੜਾ,ਨਸ਼ੇੜੀ ਬੱਚਿਆਂ ਦਾ
ਤਿੱਬਤੀਆਂ ਦਾ ਰੋਸ਼ ਪ੍ਰਦਰਸ਼ਨ, 60 ਕਾਬੂ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...