|
| ਮਨਮੋਹਨ 22 ਨੂੰ ਆਉਣਗੇ ਝਾਰਖੰਡ ਦੌਰੇ 'ਤੇ |
| ਰਾਂਚੀ (ਭਾਸ਼ਾ), ਸ਼ੁਕਰਵਾਰ, 18 ਅਪ੍ਰੈਲ 2008 ( 09:16 IST ) | |
ਪ੍ਰਧਾਨਮੰਤਰੀ ਮਨਮੋਹਨ ਸਿੰਘ ਆਉਣ ਵਾਲੀ 22 ਅਪ੍ਰੈਲ ਨੂੰ ਝਾਰਖੰਡ ਦੌਰੇ 'ਤੇ ਆਉਣਗੇ.
ਪ੍ਰਧਾਨ ਮੰਤਰੀ ਬਨਣ ਦੇ ਬਾਅਦ ਸਿੰਘ ਦਾ ਪ੍ਰਦੇਸ਼ ਦਾ ਇਹ ਦੂਸਰਾ ਦੌਰਾ ਹੋਵੇਗਾ.ਅਧਿਕਾਰਕ ਸੂਤਰਾਂ ਦੀ ਦਿੱਤੀ ਜਾਣਕਾਰੀ ਅਨੁਸਾਰ ਕਿ ਸਿੰਘ ਉਸ ਦਿਨ ਸਵੇਰੇ ਸਾਢੇ ਨੌ ਵੱਜੇ ਰਾਂਚੀ ਸਥਿੱਤ ਬਿਰਸਾ ਮੁੰਡਾ ਹਵਾਈ ਅੱਡੇ 'ਤੇ ਉਤਰਨ ਬਾਅਦ ਬੋਕਾਰੋ ਰਵਾਨਾ ਹੋਣਗੇ.ਉੱਥੇ ਉਹ ਭਾਰਤੀ ਇਸਪਾਤ ਅਥਾਰਟੀ ਦੇ ਵਿਸਤਾਰ ਅਤੇ ਆਧੁਨਿਕੀਕਰਨ ਯੋਜਨਾ ਦਾ ਉਦਘਾਟਨ ਕਰਨਗੇ.
ਉਸੇ ਦਿਨ ਪ੍ਰਧਾਨ ਮੰਤਰੀ ਜਮਸ਼ੇਦਪੁਰ 'ਚ ਟਾਟਾ ਸਟੀਲ ਦੀ ਸਥਾਪਨਾ ਦੇ ਸ਼ਤਾਬਦੀ ਸਮਾਰੋਹ 'ਚ ਵੀ ਹਿੱਸਾ ਲੈਣਗੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|