|
| ਪ੍ਰਸਾਰਣ ਮੰਤਰਾਲੇ ਨੂੰ ਮਿਲੇ 1910 ਕਰੋੜ ਰੁਪਏ |
| ਨਵੀਂ ਦਿੱਲੀ (ਭਾਸ਼ਾ), ਵੀਰਵਾਰ, 17 ਅਪ੍ਰੈਲ 2008 ( 14:59 IST ) | |
ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੂੰ ਸਾਲ 2008-09 ਦੇ ਲਈ 1910 ਕਰੋੜ ਰੁਪਏ ਦਾ ਬਟਵਾਰਾ ਕੀਤਾ ਗਿਆ ਹੈ. ਉਕਤ ਰਾਸ਼ੀ ਵਿੱਚੋਂ 700 ਕਰੋੜ ਰੁਪਏ ਨਿਯੋਜਿਤ ਅਤੇ 1210 ਕਰੋੜ ਰੁਪਏ ਗੈਰ ਨਿਯੋਜਿਤ ਪੱਖ ਦੇ ਲਈ ਹੋਵੇਗਾ.
ਇਹ ਜਾਣਕਾਰੀ ਅੱਜ ਅਨੁਦਾਨ 2008-09 ਦੇ ਲਈ ਮੰਗ ਕੀਤੀ 55ਵੀਂ ਰਪਟ ਵਿੱਚ ਉਪਲਬੱਧ ਕਰਵਾਈ ਗਈ ਹੈ. ਇਹ ਰਪਟ ਸੰਸਦ ਵਿੱਚ ਸੂਚਨਾ ਤਕਨੀਕੀ ਸੰਬੰਧੀ ਸਥਾਈ ਸੰਮਤੀ ਦੁਆਰਾ ਪੇਸ਼ ਕੀਤੀ ਗਈ.
ਰਪਟ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਰਾਜਸਵ ਨਿਯੋਜਿਤ ਦੇ ਲਿਹਾਜਾ ਨਾਲ 2007-08 ਦੇ ਸੰਸ਼ੋਧਿਤ ਅਨੁਮਾਨਾਂ ਦੇ ਮੁਕਾਬਲੇ 110.48 ਕਰੋੜ ਰੁਪਏ ਦਾ ਵਾਧਾ ਹੋਇਆ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|