ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਸਰਕਾਰ ਕੋਲ ਨਹੀਂ ਕੋਲਾ ਚੋਰੀ ਦਾ ਬਿਊਰਾ
ਨਵੀਂ ਦਿੱਲੀ (ਭਾਸ਼ਾ), ਵੀਰਵਾਰ, 17 ਅਪ੍ਰੈਲ 2008   ( 14:46 IST )
ਸਰਕਾਰ ਨੇ ਅੱਜ ਮੰਨਿਆ ਕਿ ਕੋਲੇ ਦੀ ਚੋਰੀ ਹੋ ਰਹੀ ਹੈ ਪਰੰਤੂ ਉਸਦੇ ਕੋਲ ਇਸਦਾ ਕੋਈ ਬਿਊਰਾ ਨਹੀਂ ਹੈ. ਕੋਲਾ ਰਾਜ ਮੰਤਰੀ ਸੰਤੋਸ਼ ਬਗਰੋਡੀਆ ਨੇ ਰਾਜ ਸਭਾ ਨੂੰ ਦੱਸਿਆ ਕੋਲੇ ਦੀ ਚੋਰੀ ਗੁਪਤ ਰੂਪ ਨਾਲ ਕੀਤੀ ਜਾਂਦੀ ਹੈ.

ਇਸ ਲਈ ਚੋਰੀ ਕੀਤੇ ਗਏ ਕੋਲੇ ਦੀ ਅਸਲ ਮਾਤਰਾ ਅਤੇ ਕੋਲੇ ਦੀ ਚੋਰੀ ਦੇ ਕਾਰਣ ਹੋਈ ਹਾਨੀ ਦਾ ਬਿਊਰਾ ਦੇਣਾ ਸੰਭਵ ਨਹੀਂ ਹੈ.

ਉਹਨਾਂ ਨੇ ਕਿਹਾ ਕਿ ਸੁਰੱਖਿਆ ਮੁਲਾਜਮਾਂ ਅਤੇ ਸੰਬੰਧਿਤ ਰਾਜ ਸਰਕਾਰਾਂ ਦੇ ਕਾਨੂੰਨ ਅਤੇ ਵਿਵਸਥਾ ਲਾਗੂ ਕਰਨ ਵਾਲੇ ਅਧਿਕਾਰੀਆਂ ਦੇ ਨਾਲ ਸੰਯੁਕਤ ਤੌਰ 'ਤੇ ਮਾਰੇ ਗਏ ਛਾਪਿਆਂ ਦੇ ਅਨੁਸਾਰ ਪਿਛਲੇ ਤਿੰਨ ਸਾਲ ਵਿੱਚ ਵੈਸਟਰਨ ਕੋਲਫੀਲਡਸ ਲਿਮਟਡ ਦੇ ਪੈਂਚ ਅਤੇ ਕੰਹਾਨ ਖੇਤਰ ਵਿੱਚ ਕਾਫੀ ਮਾਤਰਾ ਵਿੱਚ ਕੋਲੇ ਦੀ ਚੋਰੀ ਹੋਈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਰਾਸ਼ਟਰਪਤੀ ਮਹਾਵੀਰ ਜੈਯੰਤੀ 'ਤੇ ਦਿੱਤੀ ਵਧਾਈ
ਮਸ਼ਾਲ ਰਿਲੇ:ਦਿੱਲੀ 'ਚ ਸੁਰੱਖਿਆ ਦੇ ਸਖਤ ਪ੍ਰਬੰਧ
ਤਿੱਬਤੀ ਲੋਕਾਂ ਨੇ ਕੀਤਾ ਮਸ਼ਾਲ ਦਾ ਵਿਰੋਧ
ਪ੍ਰਾਚੀਨੀ ਵਿਗਿਆਨੀਆਂ 'ਤੇ ਮਾਣ ਕਰੋ : ਸ਼ਰਮਾ
ਬੰਗਲਾਦੇਸ਼ 'ਚ ਬਰਡ ਫਲੂ
ਪ੍ਰਮਾਣੂ ਕਰਾਰ 'ਤੇ ਵਾਮ ਦਲ ਦਾ ਰੁਖ਼ ਕਾਇਮ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...