|
| ਦੇਸ਼ਵਾਸੀਆਂ ਨੂੰ ਮਹਾਂਵੀਰ ਜਯੰਤੀ ਦੀ ਵਧਾਈ |
| ਨਵੀਂ ਦਿੱਲੀ (ਭਾਸ਼ਾ), 17 ਅਪ੍ਰੈਲ 2008 ( 14:27 IST ) | |
ਰਾਸ਼ਟਰਪਤੀ ਪ੍ਰਤਿਭਾ ਪਾਟਿਲ ਅਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਮਹਾਵੀਰ ਜਯੰਤੀ ਦੇ ਮੌਕੇ 'ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀ ਹੈ.
ਅੱਜ ਇੱਥੇ ਜ਼ਾਰੀ ਇੱਕ ਸਰਕਾਰੀ ਬਿਆਨ ਅਨੁਸਾਰ ਰਾਸ਼ਟਰਪਤੀ ਇਸ ਸਮੇਂ ਮੈਕਸੀਕੋ ਸਿਟੀ ਦੇ ਦੌਰੇ 'ਤੇ ਹਨ,ਉੱਥੋਂ ਇਸ ਮੌਕੇ 'ਤੇ ਭੇਜੇ ਆਪਣੇ ਇੱਕ ਸੰਦੇਸ਼ 'ਚ ਉਨ੍ਹਾਂ ਨੇ ਕਿਹਾ ਕਿ ਮਹਾਵੀਰ ਜਯੰਤੀ ਦੇ ਮੌਕੇ 'ਤੇ ਉਹ ਸਾਰੇ ਦੇਸ਼ ਵਾਸੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹਨ.
ਉਨ੍ਹਾਂ ਨੇ ਕਿਹਾ ਕਿ ਭਗਵਾਨ ਮਹਾਵੀਰ ਨੇ ਸਾਨੂੰ ਅਹਿੰਸਾ ਸੱਚ ਅਤੇ ਸੰਵੇਦਨਾ ਦੀ ਸਿੱਖਿਆ ਦਿੱਤੀ ਹੈ,ਜਿਸ ਦੀ ਸਾਨੂੰ ਹਮੇਸ਼ਾ ਜਰੂਰਤ ਹੁੰਦੀ ਹੈ.ਉਨ੍ਹਾਂ ਨੇ ਕਿਹਾ ਕਿ ਆਉ ਇਸ ਮੌਕੇ 'ਤੇ ਅਸੀਂ ਮਿਲ ਕੇ ਸਮਾਜ 'ਚ ਅਹਿੰਸਾ ਦੇ ਮੁੱਲਾਂ ਨੂੰ ਸਥਾਪਤ ਕਰੀਏ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|