ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਪ੍ਰਾਚੀਨੀ ਵਿਗਿਆਨੀਆਂ 'ਤੇ ਮਾਣ ਕਰੋ : ਸ਼ਰਮਾ
ਪਟਨਾ (ਭਾਸ਼ਾ), 17 ਅਪ੍ਰੈਲ 2008   ( 10:48 IST )
ਨੌਜਵਾਨ ਪੀੜੀ ਵਿੱਚ ਇਸ ਗੱਲ ਦੀ ਜਾਗ੍ਰਿਤੀ ਪੈਦਾ ਕਰਨ ਦੀ ਜਰੂਰਤ ਹੈ ਕਿ ਭਾਰਤ ਦੇ ਪੁਰਾਣੇ ਵਿਗਿਆਨਕਾਂ ਅਤੇ ਇਤਿਹਾਸਕਾਰਾਂ ਨੇ ਪ੍ਰਾਚੀਨ ਕਾਲ 'ਚ ਵਿਗਿਆਨ ਦੇ ਵਿਕਾਸ 'ਚ ਮਹੱਤਵਪੂਰਣ ਭੂਮਿਕਾ ਨਿਭਾਈ.

ਨਿਤੀਸ਼ ਅੱਜ ਇੱਥੇ ਸੀਨੀਅਰ ਆਈਏਐਸ ਅਧਿਕਾਰੀ ਸਸ਼ੀਸ਼ੇਖਰ ਸ਼ਰਮਾਂ ਦੁਆਰਾ ਲਿਖਤ ਦੋ ਪੁਸਤਕਾਵਾਂ ਰਿਲੀਜ਼ ਕਰ ਰਹੇ ਸਨ.ਉਨ੍ਹਾਂ ਨੇ ਕਿਹਾ ਕਿ ਭਾਰਤੀਆਂ ਨੂੰ ਪੱਛਮੀ ਦੇਸ਼ਾਂ ਦੇ ਖੋਜ ਕਰਨ ਦੀ ਬਜਾਏ ਆਪਣੇ ਪ੍ਰਾਚੀਨ ਵਿਗਿਆਨਕਾਂ 'ਤੇ ਮਾਣ ਕਰਨਾ ਚਾਹੀਦਾ,ਜਿਨ੍ਹਾਂ ਲੋਕਾਂ ਨੇ ਵਿਭਿੰਨ ਖੇਤਰਾਂ 'ਚ ਕਈ ਮਹੱਤਵਪੂਰਣ ਖੋਜ ਕੀਤੀਆਂ.

ਸ਼ਰਮਾਂ ਨੇ ਮੈਥਮੇਟੀਸ਼ੀਅਨ ਐਂਡ ਐਸਟ੍ਰੋਨਾਮਰਜ਼ ਆਫ਼ ਐਸ਼ਿਏਂਟ ਇੰਡੀਆ ਅਤੇ ਫਿਜਿਸ਼ਿਅਨਜ਼ ਐਂਡ ਸਰਜਨਜ਼ ਆਫ਼ ਐਂਸ਼ਿਏਂਟ ਇੰਡੀਆ ਨਾਮ ਨਾਲ 48-48 ਪੰਨਿਆਂ ਦੀਆਂ ਦੋ ਪੁਸਤਕਾਵਾਂ ਲਿਖੀਆਂ ਹਨ.
\
ਇਨ੍ਹਾਂ ਪੁਸਤਕਾਵਾਂ 'ਚ ਆਰਿਆ ਭੱਟ ਬਰਾਹ ਮਿਹਿਰ ਅਤੇ ਪ੍ਰਾਚੀਨ ਭਾਰਤ ਦੇ ਖਯਾਤਿਲਬਧ ਡਾਕਟਰਾਂ 'ਚ ਧਨਵੰਤਰੀ ਚਰਕ ਅਤੇ ਜੀਵਕ ਦੇ ਬਾਰੇ 'ਚ ਜਾਣਕਾਰੀ ਦਿੱਤੀ ਗਈ ਹੈ.

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬੰਗਲਾਦੇਸ਼ 'ਚ ਬਰਡ ਫਲੂ
ਪ੍ਰਮਾਣੂ ਕਰਾਰ 'ਤੇ ਵਾਮ ਦਲ ਦਾ ਰੁਖ਼ ਕਾਇਮ
ਅਫਗਾਨਿਸਤਾਨ ਤੋਂ ਭਾਰਤ ਆਈਆਂ ਲਾਸ਼ਾਂ
ਸਰਬਜੀਤ ਦੇ ਪਰਿਵਾਰਵਾਲੇ ਜਾਣਗੇ ਪਾਕਿ
ਗਿੱਲ ਦੀ ਟਿੱਪਣੀ 'ਤੇ ਬੱਚਨ ਨੂੰ ਇਤਰਾਜ
ਨਾਸਾ ਦੇ ਅਧਿਐਨ ਜਾਣਕਾਰੀ ਨਹੀਂ ਇਸਰੋ ਨੂੰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...