ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਬੰਗਲਾਦੇਸ਼ 'ਚ ਬਰਡ ਫਲੂ
ਕਲਕੱਤਾ (ਭਾਸ਼ਾ), ਵੀਰਵਾਰ, 17 ਅਪ੍ਰੈਲ 2008   ( 10:13 IST )
ਬੰਗਲਾਦੇਸ਼ 'ਚ ਬਰਡਫਲੂ ਫੈਲਣ ਬਾਅਦ ਉੱਥੇ ਇਸ ਦੀ ਰੋਕਥਾਮ ਦੇ ਪੁਖਤਾ ਯਤਨ ਨਾ ਕੀਤੇ ਜਾਣ ਨਾਲ ਪੱਛਮੀ ਬੰਗਾਲ 'ਚ ਫ਼ਿਤੋਂ ਇਸ ਦਾ ਖਤਰਾ ਮੰਡਰਾਉਣ ਲੱਗਿਆ ਹੈ.

ਪ੍ਰਦੇਸ਼ ਦੇ ਪਸ਼ੂ ਸੰਸਾਧਨ ਮੰਤਰੀ ਅਨਿਸੁਰ ਰਹਿਮਾਨ ਨੇ ਕਿਹਾ ਕਿ ਪ੍ਰਦੇਸ਼ ਸਰਕਾਰ ਕੇਂਦਰ ਦੇ ਅਧਿਕਾਰੀਆਂ ਦੇ ਨਾਲ ਸਥਿੱਤੀ ਦਾ ਜਾਇਜ਼ਾ ਲੈਣ ਲਈ ਬੈਠਕ ਕਰੇਗੀ.

ਮੰਤਰੀ ਨੇ ਕਿਹਾ ਕਿ ਇਸ ਮਹੀਨੇ ਦੀ ਅੱਠ ਅਤੇ ਨੌ ਤਾਰੀਖ ਤੋਂ ਹਾਲੇ ਤੱਕ ਕੁਕਟਾਂ ਦੇ ਮਰਨ ਅਤੇ ਬੀਮਾਰ ਪੈਣ ਦੀ ਕੋਈ ਸੂਚਨਾ ਨਹੀਂ ਆਈ ਹੈ.

ਰਹਿਮਾਨ ਨੇ ਕਿਹਾ ਕਿ ਬਰਡ ਫਲੂ 'ਤੇ ਇੱਕ ਸਮੀਖਿਆ ਬੈਠਕ ਇਸ ਮਹੀਨੇ ਦੀ 18 ਤਾਰੀਖ ਨੂੰ ਕੀਤੀ ਜਾਵੇਗੀ.ਇਸ ਬੈਠਕ 'ਚ ਕੇਂਦਰ ਅਤੇ ਪ੍ਰਦੇਸ਼ ਦੇ ਅਧਿਕਾਰੀ ਹਿੱਸਾ ਲੈਣਗੇ.

ਇੱਥੇ ਵਰਨਣਯੋਗ ਹੈ ਕਿ ਪ੍ਰਦੇਸ਼ 'ਚ ਬਰਡ ਫਲੂ ਫੈਲਣ ਦੌਰਾਨ ਲੱਗਭਗ 42 ਲੱਖ ਕੁਕਟਾਂ ਨੂੰ ਮਾਰਿਆ ਗਿਆ ਸੀ.ਇਹ ਆਂਕੜਾ ਪ੍ਰਦੇਸ਼ 'ਚ ਪਾਏ ਜਾਣ ਵਾਲੇ ਕੁੱਲ ਕੁਕਟਾਂ ਦਾ ਸੱਤ ਫ਼ੀਸਦੀ ਹੈ.


(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪ੍ਰਮਾਣੂ ਕਰਾਰ 'ਤੇ ਵਾਮ ਦਲ ਦਾ ਰੁਖ਼ ਕਾਇਮ
ਅਫਗਾਨਿਸਤਾਨ ਤੋਂ ਭਾਰਤ ਆਈਆਂ ਲਾਸ਼ਾਂ
ਸਰਬਜੀਤ ਦੇ ਪਰਿਵਾਰਵਾਲੇ ਜਾਣਗੇ ਪਾਕਿ
ਗਿੱਲ ਦੀ ਟਿੱਪਣੀ 'ਤੇ ਬੱਚਨ ਨੂੰ ਇਤਰਾਜ
ਨਾਸਾ ਦੇ ਅਧਿਐਨ ਜਾਣਕਾਰੀ ਨਹੀਂ ਇਸਰੋ ਨੂੰ
ਸਰਕਾਰ ਮਹਿੰਗਾਈ ਨੂੰ ਕਾਬੂ ਕਰੇ ਜਾਂ ਸੱਤਾ ਛੱਡੇ:ਅਡਵਾਨੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...