|
| ਅਫਗਾਨਿਸਤਾਨ ਤੋਂ ਭਾਰਤ ਆਈਆਂ ਲਾਸ਼ਾਂ |
| ਨਵੀਂ ਦਿੱਲੀ (ਭਾਸ਼ਾ), 17 ਅਪ੍ਰੈਲ 2008 ( 08:57 IST ) | |
ਅਫਗਨਿਸਤਾਨ ਵਿੱਚ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਸੀਮਾ ਸੜਕ ਸੰਗਠਨ ਦੇ ਦੋ ਇੰਜਨੀਅਰਾਂ ਦੀਆਂ ਲਾਸ਼ਾਂ ਕੱਲ੍ਹ ਇੱਥੇ ਪਹੁੰਚੀਆਂ. ਸੰਗਠਨ ਵਿੱਚ ਬਤੌਰ ਇੰਜਨੀਅਰ ਸੇਵਾ ਦੇ ਰਹੇ ਐੱਮਪੀ ਸਿੰਘ ਅਤੇ ਸੀ.
ਗੋਵਿੰਦਾਸਾਮੀ ਦੀਆਂ ਲਾਸ਼ਾਂ ਕਾਬੁਲ ਤੋਂ ਹਵਾਈ ਜਹਾਜ ਦੇ ਰਾਹੀਂ ਕੱਲ੍ਹ ਦੁਪਹਿਰ ਸਥਾਨਕ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਪਹੁੰਚਿਆ. ਇੱਥੋਂ ਸਿੰਘ ਦੀ ਲਾਸ਼ ਵਾਰਾਣਸੀ ਜਦੋਂਕਿ ਗੋਵਿੰਦਾਸਾਮੀ ਦੀ ਲਾਸ਼ ਤਮਿਲਨਾਡੂ ਲਿਆਂਦਾ ਜਾਵੇਗਾ.
ਜ਼ਿਕਰਯੋਗ ਹੈ ਕਿ ਸ਼ੱਕੀ ਤਾਲੀਬਾਨ ਅੱਤਵਾਦੀਆਂ ਨੇ ਪਿਛਲੇ ਸ਼ਨੀਵਾਰ ਨੂੰ ਨਿਮਰੋਜ ਵਿਖੇ ਨਿਰਮਾਣ ਕੰਮ ਵਿੱਚ ਲੱਗੇ ਭਾਰਤੀ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਇਆ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|