ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਗਿੱਲ ਦੀ ਟਿੱਪਣੀ 'ਤੇ ਬੱਚਨ ਨੂੰ ਇਤਰਾਜ
ਨਵੀਂ ਦਿੱਲੀ (ਭਾਸ਼ਾ), ਬੁੱਧਵਾਰ, 16 ਅਪ੍ਰੈਲ 2008   ( 16:28 IST )
ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਨੇ ਕੇਂਦਰੀ ਖੇਡ ਮੰਤਰੀ ਐੱਮ ਐੱਸ ਗਿੱਲ ਦੀ ਓਲੰਪਿਕ ਮਸ਼ਾਲ ਰਿਲੈ ਦੌੜ ਵਿੱਚ ਰਾਜਨੇਤਾਵਾਂ ਅਤੇ ਅਭਿਨੇਤਾਵਾਂ ਨੂੰ ਬੁਲਾਵੇ ਨਹੀਂ ਭੇਜਣ ਸੰਬੰਧੀ ਟਿੱਪਣੀ ਉੱਤੇ ਅੱਜ ਇਤਰਾਜ ਪ੍ਰਗਟ ਕੀਤਾ.

ਗਿੱਲ ਦੀ ਟਿੱਪਣੀ ਉੱਤੇ ਬੱਚਨ ਨੇ ਐੱਨਡੀਟੀਵੀ ਨੂੰ ਦੱਸਿਆ ਗਿੱਲ ਖੇਡ ਮੰਤਰੀ ਹਨ. ਉਹਨਾਂ ਦੇ ਨਾਲ ਕੌਣ ਬਹਿਸ ਕਰਨ ਦਾ ਸਾਹਸ ਕਰੇਗਾ. ਉਹ ਸਰਕਾਰ ਹਨ.

ਜਿਕਰਯੋਗ ਹੈ ਕਿ ਗਿੱਲ ਨੇ ਰਾਜਨੇਤਾਵਾਂ ਅਤੇ ਫਿਲਮੀ ਕਲਾਕਾਰਾਂ ਨੂੰ 17 ਅਪ੍ਰੈਲ ਨੂੰ ਹੋਣ ਵਾਲੀ ਓਲੰਪਿਕ ਰਿਲੈ ਦੌੜ ਵਿੱਚ ਹਿੱਸਾ ਲੈਣ ਦੇ ਲਈ ਸੱਦਾ ਭੇਜਣ ਦੇ ਵਿਰੁੱਧ ਵਿਚਾਰ ਪ੍ਰਗਟ ਕੀਤਾ ਸੀ.

ਉਹਨਾਂ ਨੇ ਕਿਹਾ ਸੀ ਕਿ ਰਾਜਨੇਤਾਵਾਂ ਅਤੇ ਫਿਲਮੀ ਕਲਾਕਾਰਾਂ ਨੂੰ ਸਮਾਗਮ ਦਾ ਆਕਰਸ਼ਣ ਬਣਨ ਦਾ ਘੱਟ ਅਧਿਕਾਰ ਹੈ. ਗਿੱਲ ਨੇ ਕਿਹਾ ਸੀ ਕਿ ਕੇਵਲ ਲੰਮੀ ਸੇਵਾ ਦੇਣ ਵਾਲੇ ਐਥਲੀਟਾਂ ਅਤੇ ਉਭਰਦੇ ਖਿਡਾਰੀਆਂ ਨੂੰ ਹੀ ਮਸ਼ਾਲ ਲੈਕੇ ਭੱਜਣ ਦਾ ਅਧਿਕਾਰ ਹੈ.

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਨਾਸਾ ਦੇ ਅਧਿਐਨ ਜਾਣਕਾਰੀ ਨਹੀਂ ਇਸਰੋ ਨੂੰ
ਸਰਕਾਰ ਮਹਿੰਗਾਈ ਨੂੰ ਕਾਬੂ ਕਰੇ ਜਾਂ ਸੱਤਾ ਛੱਡੇ:ਅਡਵਾਨੀ
ਬੜੌਦਾ ਬੱਸ ਹਾਦਸੇ ਦੀ ਜਾਂਚ ਦੇ ਆਦੇਸ਼
ਰਾਹੁਲ ਨਿਕਲੇ ਯਾਤਰਾ 'ਤੇ
ਇੰਦਰਾ ਦੇ ਹਤਿਆਰੇ ਦੀ ਪ੍ਰਸ਼ੰਸਾ,ਭਾਰਤ ਨਾਖੁਸ਼
ਉੱਤਰ ਪ੍ਰਦੇਸ਼ 'ਚ ਬਣੇਗਾ ਨਵਾਂ ਜਿਲ੍ਹਾ:ਮਾਇਆਵਤੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...