ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਸਰਕਾਰ ਮਹਿੰਗਾਈ ਨੂੰ ਕਾਬੂ ਕਰੇ ਜਾਂ ਸੱਤਾ ਛੱਡੇ:ਅਡਵਾਨੀ
ਨਵੀਂ ਦਿੱਲੀ (ਭਾਸ਼ਾ), ਬੁੱਧਵਾਰ, 16 ਅਪ੍ਰੈਲ 2008   ( 15:27 IST )
ਵੱਧਦੀ ਮਹਿੰਗਾਈ 'ਤੇ ਰੱਖਿਆਤਮਕ ਹੋਈ ਸਰਕਾਰ ਨੂੰ ਘੇਰਦੇ ਹੋਏ ਭਾਜਪਾ ਨੇ ਅੱਜ ਕਿਹਾ ਕਿ ਉਹ ਜਾਂ ਤਾਂ ਮਹਿੰਗਾਈ ਨੂੰ ਕਾਬੂ ਕਰੇ ਜਾਂ ਸੱਤਾ ਛੱਡ ਦੇਵੇ.

ਭਾਜਪਾ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਅਡਵਾਨੀ ਨੇ ਇੱਥੇ ਪਾਰਟੀ ਦੇ ਸੰਸਦੀ ਦਲ ਦੀ ਬੈਠਕ 'ਚ ਜਰੂਰੀ ਵਸਤੂਆਂ ਦੇ ਵੱਧਦੇ ਦਾਮਾਂ ਖਿਲਾਫ਼ ਰਾਸ਼ਟਰਵਿਆਪੀ ਅੰਦੋਲਸ਼ੁਰੂ ਕਰਨ ਦਾ ਐਲਾਨ ਕੀਤਾ.ਉਨ੍ਹਾਂ ਨੇ ਕਿਹਾ ਕਿ ਸਰਕਾਰ ਜਾਂ ਤਾਂ ਮਹਿੰਗਾਈ 'ਤੇ ਕਾਬੂ ਪਾਵੇ ਜਾਂ ਸੱਤਾ ਛੱਡ ਦੇਵੇ.ਇਹ ਭਾਜਪਾ ਦੀ ਸਰਕਾਰ ਤੋਂ ਮੰਗ ਹੈ.

ਭਾਜਪਾ ਸੰਸਦੀ ਦਲ ਦੇ ਬੁਲਾਰੇ ਵਿਜੈ ਕੁਮਾਰ ਮਲਹੋਤਰਾ ਨੇ ਪੱਤਰਕਾਰਾਂ ਨੂੰ ਇਸ ਬੈਠਕ ਦੇ ਬਾਰੇ 'ਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਹਿੰਗਾਈ ਦੇ ਮੁੱਦੇ 'ਤੇ ਪਾਰਟੀ ਦੇ ਅਹੁਦੇ ਅਧਿਕਾਰੀਆਂ ਦੀ 17-18 ਅਪ੍ਰੈਲ ਨੂੰ ਇੱਥੇ ਇੱਕ ਵਿਸ਼ੇਸ ਬੈਠਕ ਹੋਵੇਗੀ,ਜਿਸ ਵਿੱਚ ਇਸ ਮੁੱਦੇ 'ਤੇ ਭਵਿੱਖ ਦੀ ਕਾਰਵਾਈ ਨੂੰ ਤੈਅ ਕੀਤੀ ਜਾਵੇਗੀ.ਉਨ੍ਹਾਂ ਨੇ ਦੱਸਿਆ ਕਿ ਸੰਸਦੀ ਦਲ ਦੀ ਬੈਠਕ 'ਚ ਚੀਨ ਦੇ ਪ੍ਰਤਿ ਸਰਕਾਰ ਦੀ ਤੁਸ਼ਟੀਕਰਨ ਦੀ ਨੀਤੀ ਦੀ ਵੀ ਸਖਤ ਅਲੋਚਨਾ ਕੀਤੀ ਗਈ.

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬੜੌਦਾ ਬੱਸ ਹਾਦਸੇ ਦੀ ਜਾਂਚ ਦੇ ਆਦੇਸ਼
ਰਾਹੁਲ ਨਿਕਲੇ ਯਾਤਰਾ 'ਤੇ
ਇੰਦਰਾ ਦੇ ਹਤਿਆਰੇ ਦੀ ਪ੍ਰਸ਼ੰਸਾ,ਭਾਰਤ ਨਾਖੁਸ਼
ਉੱਤਰ ਪ੍ਰਦੇਸ਼ 'ਚ ਬਣੇਗਾ ਨਵਾਂ ਜਿਲ੍ਹਾ:ਮਾਇਆਵਤੀ
ਇੱਕ ਮਹੀਨੇ 'ਚ ਖ਼ਤਮ ਹੋਵੇਗਾ ਰਾਜਤੰਤਰ : ਪ੍ਰਚੰਡ
ਨਹਿਰ 'ਚ ਡਿੱਗੀ ਬੱਸ, 44 ਮਰੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...