ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਬੜੌਦਾ ਬੱਸ ਹਾਦਸੇ ਦੀ ਜਾਂਚ ਦੇ ਆਦੇਸ਼
ਅਹਿਮਦਾਬਾਦ (ਭਾਸ਼ਾ), ਬੁੱਧਵਾਰ, 16 ਅਪ੍ਰੈਲ 2008   ( 14:17 IST )
ਗੁਜਰਾਤ ਸਰਕਾਰ ਨੇ ਬੜੌਦਾ ਬੱਸ ਦੁਰਘਟਨਾ ਦੀ ਜਾਂਚ ਦੇ ਲਈ ਇੱਕ ਤਿੰਨ ਮੈਂਬਰੀ ਸੰਮਤੀ ਦਾ ਗਠਨ ਕੀਤਾ ਹੈ. ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਇਹ ਸੰਮਤੀ ਦੁਰਘਟਨਾ ਦੇ ਸੰਭਾਵਿਤ ਕਾਰਣਾਂ ਦਾ ਪਤਾ ਲਗਾਵੇਗੀ.

ਦੁਰਘਟਨਾ ਵਿੱਚ 44 ਲੋਕ ਮਾਰੇ ਗਏ ਹਨ. ਸੰਮਤੀ ਵਿੱਚ ਰਾਜ ਸਰਕਾਰ ਦੇ ਦੋ ਸਕੱਤਰ ਅਤੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਸ਼ਾਮਲ ਹਨ.

ਸੰਮਤੀ ਆਪਣੀ ਜਾਂਚ ਰਿਪੋਰਟ ਸੌਂਪਣ ਤੋਂ ਪਹਿਲਾਂ ਰਾਜ ਸੜਕ ਆਵਾਜਾਈ ਨਿਗਮ ਦੀ ਬੱਸ ਦੀ ਦੁਰਘਟਨਾ ਦੇ ਹਰ ਸੰਭਾਵਤ ਪਹਿਲੂ ਦਾ ਪਤਾ ਲਗਾਵੇਗੀ. ਰਾਜ ਸਰਕਾਰ ਨੇ ਦੁਰਘਟਨਾ ਵਿੱਚ ਮਾਰੇ ਗਏ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ ਇੱਕ ਇੱਕ ਲੱਖ ਰੁਪਏ ਦਾ ਮੁਆਵਜਾ ਦੇਣ ਦੀ ਘੋਸ਼ਣਾ ਕੀਤੀ ਹੈ.

ਰਾਜ ਦੇ ਜਲ ਸੰਸਾਧਨ ਮੰਤਰੀ ਨਿਤਿਨ ਪਟੇਲ ਅਤੇ ਗ੍ਰਹਿ ਰਾਜ ਮੰਤਰੀ ਅਮਿਤ ਸ਼ਾਹ ਮੌਕੇ ਉੱਤੇ ਪਹੁੰਚ ਗਏ ਹਨ. ਬੜੌਦਾ ਤੋਂ 60 ਕਿਲੋਮੀਟਰ ਦੂਰ ਬੋਡੇਲੀ ਪਿੰਡ ਵਿੱਚ ਅੱਜ ਰਾਜ ਸੜਕ ਆਵਾਜਾਈ ਨਿਗਮ ਦੀ ਇੱਕ ਬੱਸ ਨਰਮਦਾ ਨਹਿਰ ਵਿੱਚ ਡਿੱਗ ਗਈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਰਾਹੁਲ ਨਿਕਲੇ ਯਾਤਰਾ 'ਤੇ
ਇੰਦਰਾ ਦੇ ਹਤਿਆਰੇ ਦੀ ਪ੍ਰਸ਼ੰਸਾ,ਭਾਰਤ ਨਾਖੁਸ਼
ਉੱਤਰ ਪ੍ਰਦੇਸ਼ 'ਚ ਬਣੇਗਾ ਨਵਾਂ ਜਿਲ੍ਹਾ:ਮਾਇਆਵਤੀ
ਇੱਕ ਮਹੀਨੇ 'ਚ ਖ਼ਤਮ ਹੋਵੇਗਾ ਰਾਜਤੰਤਰ : ਪ੍ਰਚੰਡ
ਨਹਿਰ 'ਚ ਡਿੱਗੀ ਬੱਸ, 40 ਮਰੇ
ਕਾਂਗਰਸ 'ਚੋਂ ਬਾਹਰ ਭਜਨ ਲਾਲ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...