ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਇੱਕ ਮਹੀਨੇ 'ਚ ਖ਼ਤਮ ਹੋਵੇਗਾ ਰਾਜਤੰਤਰ : ਪ੍ਰਚੰਡ
ਨਵੀਂ ਦਿੱਲੀ (ਭਾਸ਼ਾ), ਬੁੱਧਵਾਰ, 16 ਅਪ੍ਰੈਲ 2008   ( 11:07 IST )
ਮਾਓਵਾਦੀ ਨੇਤਾ ਪ੍ਰਚੰਡ ਨੇ ਕੱਲ੍ਹ ਕਿਹਾ ਕਿ ਨੇਪਾਲ ਵਿੱਚ 240 ਸਾਲ ਪੁਰਾਣਾ ਰਾਜਤੰਤਰ ਇੱਕ ਮਹੀਨੇ ਦੇ ਅੰਦਰ ਖ਼ਤਮ ਹੋ ਜਾਵੇਗਾ.

ਜ਼ਿਕਰਯੋਗ ਹੈ ਕਿ ਨੇਪਾਲ ਵਿੱਚ ਪਿਛਲੇ ਦਿਨੀਂ ਸੰਪੰਨ ਹੋਈਆਂ ਸੰਵਿਧਾਨ ਸਭਾ ਦੀਆਂ ਚੌਣਾਂ ਵਿੱਚ ਪ੍ਰਚੰਡ ਦੀ ਸੀਪੀਐੱਨ-ਮਾਓਵਾਦੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿੱਚ ਉਭਰਕੇ ਸਾਹਮਣੇ ਆਈ ਹੈ.

ਪ੍ਰਚੰਡ ਨੇ ਐੱਨਡੀਟੀਵੀ ਨੂੰ ਦੱਸਿਆ ਕਿ ਮੈਂ ਸਮਝਦਾ ਹਾਂ ਕਿ ਇੱਕ ਮਹੀਨੇ ਦੇ ਅੰਦਰ ਪੂਰੀ ਸਥਿਤੀ ਸਪੱਸ਼ਟ ਹੋ ਜਾਵੇਗੀ.

ਮੈਨੂੰ ਆਸ਼ਾ ਹੈ ਅਤੇ ਮੈਂ ਉਮੀਦ ਕਰਦਾ ਹਾਂ ਕਿ ਅਸੀਂ ਇੱਕ ਮਹੀਨੇ ਦੇ ਅੰਦਰ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਆਯੋਜਿਤ ਕਰਾਂਗੇ ਅਤੇ ਇਸ ਪਹਿਲੀ ਬੈਠਕ ਵਿੱਚ ਰਾਜਤੰਤਰ ਨੂੰ ਸਮਾਪਤ ਕਰ ਦਿੱਤਾ ਜਾਵੇਗਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਨਹਿਰ 'ਚ ਡਿੱਗੀ ਬੱਸ, 40 ਮਰੇ
ਕਾਂਗਰਸ 'ਚੋਂ ਬਾਹਰ ਭਜਨ ਲਾਲ
ਮਨਮੋਹਨ ਦੀ ਸਥਿਤੀ ਮਜ਼ਬੂਤ : ਕਾਂਗਰਸ
ਕਾਪੀਰਾਈਟ ਉਲੰਘਣ ਮਾਮਲੇ 'ਚ ਖਾਨ ਨੂੰ ਸਨਮਾਨ
ਸੋਨੀਆ ਦਾ ਸਮਰੱਥਨ ਨਹੀਂ : ਸੰਗਮਾ
ਪ੍ਰਣਬ ਨੇ ਰਾਹੁਲ ਦਾ ਕੀਤਾ ਸਮੱਰਥਨ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...