ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਮਨਮੋਹਨ ਦੀ ਸਥਿਤੀ ਮਜ਼ਬੂਤ : ਕਾਂਗਰਸ
ਨਵੀਂ ਦਿੱਲੀ (ਭਾਸ਼ਾ), ਬੁੱਧਵਾਰ, 16 ਅਪ੍ਰੈਲ 2008   ( 08:26 IST )
ਕਾਂਗਰਸ ਹਾਈਕਮਾਨ ਨੇ ਕੱਲ੍ਹ ਸੋਨੀਆ ਦੇ ਪੁੱਤਰ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਆਹੁਦੇ ਦਾ ਉਮੀਦਵਾਰ ਬਣਾਉਣ ਸੰਬੰਧੀ ਆ ਰਹੀਆਂ ਖ਼ਬਰਾਂ ਦਾ ਖੰਡਨ ਕਰਦਿਆਂ ਕਿਹਾ ਕਿ ਉਹ ਮੌਜੂਦਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਬਾਰੇ ਵਿੱਚ ਅਨਿਸ਼ਚਿਤਤਾ ਦੀ ਸਥਿਤੀ ਪੈਦਾ ਕੀਤੇ ਜਾਣ ਦੇ ਵਿਰੁੱਧ ਹਨ.

ਅਖਿਲ ਭਾਰਤੀ ਕਾਂਗਰਸ ਕਮੇਟੀ ਨੇ ਕਿਆਸਰਾਈਆਂ ਨੂੰ ਵਿਰਾਮ ਦਿੰਦਿਆਂ ਕਿਹਾ ਕਿ ਕਾਂਗਰਸ ਪ੍ਰਧਾਨ ਮੰਤਰੀ ਦੇ ਆਹੁਦੇ ਦੀ ਸਥਿਰਤਾ ਦੇ ਬਾਰੇ ਵਿੱਚ ਫ਼ਿਕਰਮੰਦ ਹੈ.

ਇੱਥੇ ਵਰਣਨਯੋਗ ਹੈ ਕਿ ਕਾਂਗਰਸ ਦੇ ਸੀਨੀਅਰ ਨੇਤਾ ਅਰਜੁਨ ਸਿੰਘ ਦੁਆਰਾ ਅਗਲੀ ਲੋਕਸਭਾ ਚੌਣਾਂ ਵਿੱਚ ਰਾਹੁਲ ਨੂੰ ਪ੍ਰਧਾਨ ਮੰਤਰੀ ਆਹੁਦੇ ਦਾ ਉਮੀਦਵਾਰ ਦੇ ਰੂਪ ਵਿੱਚ ਪੇਸ਼ ਕਰਨ ਦੇ ਸੁਝਾਅ ਤੋਂ ਇੱਕ ਦਿਨ ਬਾਅਦ ਕੱਲ੍ਹ ਪਾਰਟੀ ਦੇ ਇੱਕ ਇੱਕ ਹੋਰ ਸੀਨੀਅਰ ਨੇਤਾ ਪ੍ਰਣਬ ਮੁਖ਼ਰਜੀ ਨੇ ਇਸਦਾ ਸਮਰੱਥਨ ਕੀਤਾ.

ਜਦਕਿ ਪਾਰਟੀ ਹਾਈਕਮਾਨ ਨੇ ਸਾਫ਼ ਸੰਕੇਤ ਦਿੱਤਾ ਹੈ ਕਿ ਮਨਮੋਹਨ ਸਿੰਘ ਦੀ ਸਥਿਤੀ ਮਜ਼ਬੂਤ ਹੈ. ਏਆਈਸੀਸੀ ਦੇ ਮੀਡੀਆ ਵਿਭਾਗ ਪ੍ਰਮੁੱਖ ਐੱਮ ਵੀਰੱਪਾ ਮੋਇਲੀ ਨੇ ਇਸ ਸੰਬੰਧ ਵਿੱਚ ਸਾਫ ਸੰਕੇਤ ਦਿੱਤਾ. ਉਹਨਾਂ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਆਹੁਦੇ ਦੇ ਬਾਰੇ ਵਿੱਚ ਕਿਸੇ ਵੀ ਅਨਿਸ਼ਚਿਤਤਾ ਦੀ ਆਗਿਆ ਨਹੀਂ ਦੇਣਗੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕਾਪੀਰਾਈਟ ਉਲੰਘਣ ਮਾਮਲੇ 'ਚ ਖਾਨ ਨੂੰ ਸਨਮਾਨ
ਸੋਨੀਆ ਦਾ ਸਮਰੱਥਨ ਨਹੀਂ : ਸੰਗਮਾ
ਪ੍ਰਣਬ ਨੇ ਰਾਹੁਲ ਦਾ ਕੀਤਾ ਸਮੱਰਥਨ
ਉਲਫ਼ਾ ਦੇ ਤਿੰਨ ਉੱਗਰਵਾਦੀ ਗ੍ਰਿਫ਼ਤਾਰ
ਗੁੱਸਾ ਲੈਕੇ ਨਹੀਂ ਚੱਲਦਾ ਗਾਂਧੀ ਪਰਿਵਾਰ : ਗਾਂਧੀ
ਨਲਿਨੀ ਨਾਲ ਕੀਤੀ ਸੀ ਮੁਲਾਕਾਤ : ਪ੍ਰਿਅੰਕਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...