ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਪ੍ਰਣਬ ਨੇ ਰਾਹੁਲ ਦਾ ਕੀਤਾ ਸਮੱਰਥਨ
ਨਵੀਂ ਦਿੱਲੀ (ਭਾਸ਼ਾ), ਮੰਗਲਵਾਰ, 15 ਅਪ੍ਰੈਲ 2008   ( 16:33 IST )
ਅਗਲੀਆਂ ਚੌਣਾਂ 'ਚ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਏ ਜਾਣ ਦੇ ਸਮੱਰਥਨ 'ਚ ਇੱਕ ਹੋਰ ਸੀਨੀਅਰ ਕਾਂਗਰਸ ਨੇਤਾ ਸਾਹਮਣੇ ਆਇਆ ਹੈ.

ਵਿਦੇਸ਼ ਮੰਤਰੀ ਪ੍ਰਣਬ ਮੁਖਰਜ਼ੀ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਏ ਜਾਣ ਦੇ ਬਾਰੇ 'ਚ ਅਰਜੁਨ ਸਿੰਘ ਦੇ ਸੁਝਾਅ 'ਚ ਕੁੱਝ ਵੀ ਗੱਲਤ ਨਹੀਂ ਹੈ.

ਅਰਜੁਨ ਸਿੰਘ ਦੇ ਸੁਝਾਅ ਦੇ ਬਾਰੇ 'ਚ ਪੁੱਛਣ 'ਤੇ ਪ੍ਰਣਬ ਨੇ ਕਿਹਾ ਕਿ ਨੇਤਰਤੱਵ ਹਮੇਸ਼ਾ ਨੌਜਵਾਨ ਨੂੰ ਮਿਲਦਾ ਹੈ.ਇਹ ਇੱਕ ਸੱਚ ਹੈ.ਇਸ ਸੁਝਾਅ ਦਾ ਸਪ੍ਰੰਗ ਦੇ ਸਹਿਯੋਗ ਦਲ ਦ੍ਰਮੁਕ ਦੇ ਨੇਤਾ ਜਾਂ ਤਮਿਲਨਾਢੂ ਦੇ ਮੁੱਖਮੰਤਰੀ ਐਮ ਕਰੂਣਾਨਿਧੀ ਨੇ ਵੀ ਸਮੱਰਥਨ ਕੀਤਾ ਹੈ.

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਉਲਫ਼ਾ ਦੇ ਤਿੰਨ ਉੱਗਰਵਾਦੀ ਗ੍ਰਿਫ਼ਤਾਰ
ਗੁੱਸਾ ਲੈਕੇ ਨਹੀਂ ਚੱਲਦਾ ਗਾਂਧੀ ਪਰਿਵਾਰ : ਗਾਂਧੀ
ਨਲਿਨੀ ਨਾਲ ਕੀਤੀ ਸੀ ਮੁਲਾਕਾਤ : ਪ੍ਰਿਅੰਕਾ
ਕਟਾਰਾ ਵੱਲੋਂ ਹਵਾਈ ਟਿਕਟ ਜ਼ਾਰੀ ਕਰਨ ਦੀ ਅਪੀਲ
ਬਾਪੂ ਦੇ ਆਦੇਸ਼ 'ਤੇ ਮੰਤਰੀ ਬਣੇ ਅੰਬੇਦਕਰ : ਅਡਵਾਨੀ
ਰਾਹੁਲ ਦੇ ਪੀਐੱਮ ਬਣਨ 'ਤੇ ਖੁਸ਼ੀ ਹੋਵੇਗੀ : ਕਰੁਣਾਨਿਧੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...