|
| ਗੁੱਸਾ ਲੈਕੇ ਨਹੀਂ ਚੱਲਦਾ ਗਾਂਧੀ ਪਰਿਵਾਰ : ਗਾਂਧੀ |
| ਨਵੀਂ ਦਿੱਲੀ (ਭਾਸ਼ਾ), ਮੰਗਲਵਾਰ, 15 ਅਪ੍ਰੈਲ 2008 ( 15:26 IST ) | |
ਭੈਣ ਪ੍ਰਿਅੰਕਾ ਦੇ ਆਪਣੇ ਪਿਤਾ ਰਾਜੀਵ ਗਾਂਧੀ ਦੀ ਹੱਤਿਆ ਵਿੱਚ ਸ਼ਾਮਲ ਇੱਕ ਸਾਜਿਸ਼ਕਰਤਾ ਨਾਲ ਮਿਲਣ ਦੀ ਪਹਿਲ ਦਾ ਸਮਰੱਥਨ ਕਰਦਿਆਂ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਅੱਜ ਕਿਹਾ ਉਹਨਾਂ ਦਾ ਪਰਿਵਾਰ ਨਫ਼ਰਤ ਅਤੇ ਗੁੱਸਾ ਲੈਕੇ ਨਹੀਂ ਚੱਲਦਾ ਹੈ.
ਰਾਹੁਲ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਅਜਿਹੀਆਂ ਚੀਜਾਂ ਨੂੰ ਦੂਜੇ ਹੀ ਤਰੀਕੇ ਨਾਲ ਵੇਖਦੇ ਹਨ. ਉਹਨਾਂ ਨੇ ਕਿਹਾ ਕਿ ਉਹਨੂੰ ਇਸ ਗੱਲ ਤੋਂ ਕੋਈ ਸਮੱਸਿਆ ਨਹੀਂ ਹੈ.
ਰਾਹੁਲ ਨੇ ਕਿਹਾ ਕਿ ਪ੍ਰਿਅੰਕਾ ਨੂੰ ਅਜਿਹਾ ਲੱਗਦਾ ਸੀ ਕਿ ਉਹਨਾਂ ਨੂੰ ਨਲਿਨੀ ਦੇ ਨਾਲ ਮਿਲਣਾ ਚਾਹੀਦਾ ਹੈ. ਉਹਨਾਂ ਨੇ ਕਿਹਾ ਕਿ ਇਹ ਗੱਲ ਪ੍ਰਿਅੰਕਾ ਦੇ ਮਨ ਵਿੱਚ ਕੁੱਝ ਸਮੇਂ ਤੋਂ ਸੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|