ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਕਟਾਰਾ ਵੱਲੋਂ ਹਵਾਈ ਟਿਕਟ ਜ਼ਾਰੀ ਕਰਨ ਦੀ ਅਪੀਲ
ਨਵੀਂ ਦਿੱਲੀ (ਭਾਸ਼ਾ), ਮੰਗਲਵਾਰ, 15 ਅਪ੍ਰੈਲ 2008   ( 13:04 IST )
ਮਾਨਵ ਤਸਕਰੀ ਦੇ ਮਾਮਲੇ 'ਚ ਪਿੱਛਲੇ ਸਾਲ ਗ੍ਰਿਫ਼ਤਾਰ ਕੀਤੇ ਗਏ ਭਾਜਪਾ ਦੇ ਨਿਲੰਬਤ ਸਾਂਸਦ ਬਾਬੂਭਾਈ ਕਟਾਰਾ ਨੇ ਪਣਾ ਜ਼ਬਤ ਹਵਾਈ ਟਿਕਟ ਜ਼ਾਰੀ ਕਰਨ ਦੀ ਅਪੀਲ ਦੇ ਨਾਲ ਦਿੱਲੀ ਉੱਚ ਅਦਾਲਤ ਦਾ ਦਰਵਾਜ਼ਾ ਖਟਖਟਾਇਆ ਹੈ.

ਜ਼ਿਆਦਾਤਰ ਮੁੱਖ ਮੈਟ੍ਰੋਪੋਲਿਟਨ ਮੈਜਿਸਟ੍ਰੇਏ.ਕੇ.ਕੁਹਾਰ ਦੀ ਅਦਾਲਤ 'ਚ ਦਾਖਲ ਬਿਨੈ 'ਚ 47 ਸਾਲਾ ਸਾਂਸਦ ਨੇ ਇਸ ਅਧਾਰ 'ਤੇ ਅਪਣਾ ਹਵਾਈ ਟਿਕਟ ਜ਼ਾਰੀ ਕੀਤੇ ਜਾਣ ਦੀ ਅਪੀਲ ਕੀਤੀ ਹੈ.ਗੁਜਰਾਤ ਦੀ ਸੁਰੱਖਿਅਤ ਦਾਹੋੜ ਸੀਟ ਦਾ ਪ੍ਰਤਿਨਿੱਧੀ ਕਰਨ ਵਾਲੇ ਕਟਾਰਾ ਨੇ ਅਦਾਲਤ ਨੂੰ ਦੱਸਿਆ ਕਿ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਪਹਿਲਾਂ ਹੀ ਇਸ ਮਾਮਲੇ 'ਚ ਆਰੋਪਪੱਤਰ ਦਾਇਰ ਕਰ ਚੁੱਕੀ ਹੈ ਅਤੇ ਟਿਕਟ ਰੱਦ ਕਰਵਾਕੇ ਉਸ ਨੂੰ ਪੈਸਾ ਵਾਪਸ ਲੈਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ.

ਅਦਾਲਤ ਨੇ ਬਿਨੈ ਨੂੰ ਆਪਣੇ ਰਿਕਾਰਡ 'ਚ ਰੱਖਣ ਨਾਲ ਹੀ ਬਿਨੈ 'ਤੇ ਸੁਣਵਾਈ ਟਾਲ ਦਿੱਤੀ.ਪਿੱਛਲੇ ਸਾਲ 18 ਅਪ੍ਰੈਲ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੇ ਬਾਅਦ ਤੋਂ ਹੀ ਕਟਾਰਾ ਜੇਲ੍ਹ 'ਚ ਹੈ.ਕਟਾਰਾ ਨੇ ਵਿਭਿੰਨ ਅਦਾਲਤਾਂ 'ਚ ਸੱਤ ਵਾਰ ਜ਼ਮਾਨਤ ਲੈਣ ਦਾ ਯਤਨ ਕੀਤਾ ਹੈ.ਕਟਾਰਾ ਨੇ ਵੱਖ-ਵੱਖ ਅਦਾਲਤਾਂ 'ਚ ਸੱਤ ਵਾਰ ਜ਼ਮਾਨਤ ਲੈਣ ਦਾ ਯਤਨ ਕੀਤਾ,ਲੇਕਿਨ ਉਸ ਦੀ ਜ਼ਮਾਨਤ ਯਾਚਿਕਾਵਾਂ ਨੂੰ ਇਸ ਅਧਾਰ 'ਤੇ ਨਾਮੰਜ਼ੂਰ ਕਰ ਦਿੱਤਾ ਗਿਆ ਕਿ ਉਨ੍ਹਾਂ ਦਾ ਅਪਰਾਧ ਗੰਭੀਰ ਹੈ,ਕਿਉਂਕਿ ਸਾਂਸਦ ਰਹਿੰਦੇ ਇਸ ਨੂੰ ਅੰਜ਼ਾਮ ਦਿੱਤਾ ਗਿਆ ਹੈ.ਪੁਲਿਸ ਨੇ ਪਿੱਛਲੇ ਸਾਲ ਜੁਲਾਈ 'ਚ ਉਨ੍ਹਾਂ ਦੇ ਖਿਲਾਫ਼ ਆਰੋਪ ਪੱਤਰ ਦਾਇਰ ਕੀਤਾ ਸੀ.

ਕਟਾਰਾ ਦੇ ਵਾਸਤਵ 'ਚ ਤਿੰਨ ਬੱਚੇ ਹਨ,ਲੇਕਿਨ ਉਨ੍ਹਾਂ ਨੇ ਛੇ ਬੱਚਿਆਂ ਦੇ ਨਾਮ 'ਤੇ ਛੇ ਪਾਸਪੋਰਟ ਹਾਸਿਲ ਕੀਤੇ.ਉਨ੍ਹਾਂ ਦਾ ਦਾਅਵਾ ਸੀ ਕਿ ਇਹ ਛੇ ਉਸ ਦੇ ਬੱਚੇ ਹਨ.ਭਾਜਪਾ ਸਾਂਸਦ ਨੂੰ ਆਪਣੀ ਪਤਨੀ ਅਤੇ ਪੁੱਤਰ ਦੇ ਪਾਸਪੋਰਟ 'ਤੇ ਪਰਮਜੀਤ ਕੌਰ ਅਤੇ 15 ਸਾਲਾ ਇੱਕ ਬੱਚੇ ਨੂੰ ਟੋਰਾਂਟੋ ਲੈ ਜਾਣ ਦਾ ਯਤਨ ਕਰਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ ਸੀ.

ਕਟਾਰਾ ਦੇ ਇਲਾਵਾ ਇਸ ਮਾਮਲੇ 'ਚ ਰਾਜਿੰਦਰ ਕੁਮਾਰ ਗੁੰਪਾ ਕਿਰਣ ਧਰ ਸੁੰਦਰ ਲਾਲ ਯਾਦਵ ਟ੍ਰੈਵਲ ਏਜੰਟ ਸਤਵੰਤ ਅਤੇ ਮੁਹੰਮਦ ਰਾਸ਼ਿਦ ਵੀ ਸ਼ਾਮਲ ਹੈ.

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬਾਪੂ ਦੇ ਆਦੇਸ਼ 'ਤੇ ਮੰਤਰੀ ਬਣੇ ਅੰਬੇਦਕਰ : ਅਡਵਾਨੀ
ਰਾਹੁਲ ਦੇ ਪੀਐੱਮ ਬਣਨ 'ਤੇ ਖੁਸ਼ੀ ਹੋਵੇਗੀ : ਕਰੁਣਾਨਿਧੀ
ਭਾਰਤ,ਬੰਗਲਾਦੇਸ਼ 'ਚ ਰੇਲ ਸੰਪਰਕ ਬਹਾਲ
ਰਾਹੁਲ ਨੂੰ ਪਿਤਾ ਵਾਲੇ ਸਾਰੇ ਗੁਣ : ਅਰਜੁਨ
ਪ੍ਰਦਰਸ਼ਨਕਾਰੀਆਂ ਨੇ ਰੋਕਿਆ ਮੈਤਰੀ ਐਕਸਪ੍ਰੈਸ ਨੂੰ
ਹੁਣ ਅੱਠ ਅੰਕਾਂ ਦਾ ਹੋਵੇਗਾ ਪਿਨਕੋਡ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...