ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਪ੍ਰਦਰਸ਼ਨਕਾਰੀਆਂ ਨੇ ਰੋਕਿਆ ਮੈਤਰੀ ਐਕਸਪ੍ਰੈਸ ਨੂੰ
ਕਲਕੱਤਾ (ਭਾਸ਼ਾ), ਸੋਮਵਾਰ, 14 ਅਪ੍ਰੈਲ 2008   ( 16:34 IST )
ਢਾਕਾ ਲਈ ਅੱਜ ਅਪਣਾ ਪਹਿਲਾ ਸਫ਼ਰ ਸ਼ੁਰੂ ਕਰ ਰਹੀ ਮੈਤਰੀ ਐਕਸਪ੍ਰੈਸ ਨੂੰ ਨਾਦੀਆ ਜਿਲ੍ਹੇ 'ਚ ਕੁੱਝ ਮਿੰਟਾਂ ਲਈ ਰੁੱਕਣਾ ਪਿਆ.ਬੰਗਲਾਦੇਸ਼ੀ ਸ਼ਰਣਾਰਥੀਆਂ ਦੇ ਮੁੜ ਵਸੇਵਾ ਦੀ ਮੰਗ ਕਰ ਰਹੇ ਕੁੱਝ ਲੋਕਾਂ ਦੇ ਪਟਰੀ 'ਤੇ ਧਰਨਾ ਦੇਣ ਕਾਰਣ ਉਸ ਨੂੰ ਰੋਕ ਦੇਣਾ ਪਿਆ.

ਪੂਰਬੀ ਰੇਲਵੇ ਦੇ ਸੂਤਰਾਂ ਨੇ ਦੱਸਿਆ ਕਿ ਟ੍ਰੇਨ ਨੂੰ ਰਾਨਾਘਾਟ...ਗੇਡੇ ਸੈਕਸ਼ਨ 'ਚ ਅਰੰਘਾਟਾ ਦੇ ਕੋਲ ਸਵੇਰੇ ਅੱਠ ਵੱਜ ਕੇ ਪੈਂਤੀ ਮਿੰਟ ਤੋਂ ਲੈ ਕੇ ਅੱਠ ਵੱਜ ਕੇ ਅਡਤਾਲੀ ਮਿੰਟ ਤੱਕ ਰੋਕਣਾ ਪਿਆ.ਕੁੱਝ ਲੋਕ ਪਟਰੀ 'ਤੇ ਬੈਠ ਗਏ ਸਨ.

ਸੂਤਰਾਂ ਨੇ ਦੱਸਿਆ ਕਿ ਟ੍ਰੇਨ ਨਾਲ ਚੱਲ ਰਹੇ ਸੁਰੱਖਿਆ ਕਰਮੀ ਥੱਲੇ ਉੱਤਰ ਆਏ ਲੇਕਿਨ ਉਨ੍ਹਾਂ ਨੇ ਬਲ ਪ੍ਰਯੋਗ ਨਹੀਂ ਕੀਤਾ.ਪ੍ਰਦਰਸ਼ਨਕਾਰੀ ਬਾਅਦ 'ਚ ਖੁਦ ਹੀ ਪਟਰੀ ਛੱਡ ਕੇ ਚਲੇ ਗਏ.ਇਸ ਦੇ ਬਾਅਦ ਟ੍ਰੇਨ ਅੱਗੇ ਦੇ ਸਫ਼ਰ 'ਤੇ ਰਵਾਨਾ ਹੋ ਗਈ.

ਪੂਰਬੀ ਰੇਲਵੇ ਦੇ ਸੂਤਰਾਂ ਨੇ ਇਸ ਤੋਂ ਪਹਿਲਾਂ ਦੱਸਿਆ ਸੀ ਕਿ ਧਰਨਾ ਦੇਣ ਵਾਲੇ ਆਮਰਾ ਬੰਗਾਲੀ ਨਾਲ ਸਬੰਧਤ ਸਨ,ਲੇਕਿਨ ਪੁਲਿਸ ਨੇ ਦੱਸਿਆ ਕਿ ਉਹ ਨਿਖਿਲ ਬੰਗਾ ਨਾਗਰਿਕ ਸੰਘ ਦੇ ਕਾਰਜਕਰਤਾ ਸਨ.ਉਹ ਭਾਰਤ 'ਚ ਬੰਗਲਾਦੇਸ਼ੀ ਸ਼ਰਣਾਰਥੀਆਂ ਦੇ ਮੁੜਵਸੇਵਾ ਦੀ ਮੰਗ ਕਰ ਰਹੇ ਸਨ.

ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਪ੍ਰਣਮੁਖਰਜ਼ੀ ਨੇ ਨਵਨਿਰਮਿਤ ਕਲਕੱਤਾ ਟਰਮੀਨਸ ਨੂੰ ਹਰੀ ਝੰਡੀ ਦਿਖਾ ਕੇ ਟ੍ਰੇਨ ਨੂੰ ਰਵਾਨਾ ਕੀਤਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਹੁਣ ਅੱਠ ਅੰਕਾਂ ਦਾ ਹੋਵੇਗਾ ਪਿਨਕੋਡ
ਚੌਣ ਤੱਕ ਮਹਿੰਗਾਈ 'ਤੇ ਕਾਬੂ:ਅਰਜੁਨ ਸਿੰਘ
ਅੱਠ ਮੰਤਰੀਆਂ ਦੇ ਅਸਤੀਫੇ ਸਵੀਕਾਰ
ਮੈਤਰੀ ਐਕਸਪ੍ਰੈਸ ਮਾਰਗ 'ਤੇ ਬੰਬ ਮਿਲਿਆ
ਤਾਲੀਬਾਨ ਅੱਗੇ ਨਹੀਂ ਝੁੱਕਾਂਗੇ : ਪ੍ਰਣਬ
ਅਡਵਾਨੀ ਦੀ ਟਿੱਪਣੀ ਤੋਂ ਨਾਰਾਜ਼ ਸਿੱਖ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...