ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਹੁਣ ਅੱਠ ਅੰਕਾਂ ਦਾ ਹੋਵੇਗਾ ਪਿਨਕੋਡ
ਨਵੀਂ ਦਿੱਲੀ (ਭਾਸ਼ਾ), ਸੋਮਵਾਰ, 14 ਅਪ੍ਰੈਲ 2008   ( 15:35 IST )
ਡਾਕ ਸੇਵਾ ਦੀ ਗਤੀ ਨੂੰ ਹੋਰ ਵੀ ਤੇਜ਼ ਬਨਾਉਣ ਅਤੇ ਚਿੱਠੀਆਂ ਨੂੰ ਸਹੀ ਸਮੇਂ 'ਤੇ ਸਹੀ ਸਥਾਨ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਭਾਰਤੀ ਡਾਕ ਵਿਭਾਗ ਨੇ ਹੁਣ ਪਿਨਕੋਡ ਨੂੰ ਛੇ ਦੀ ਬਜਾਏ ਅੱਠ ਅੰਕਾਂ ਦਾ ਕਰਨ ਦਾ ਫੈਸਲਾ ਕੀਤਾ ਹੈ.

ਡਾਕ ਵਿਭਾਗ ਦੇ ਨਿਦੇਸ਼ਕ ਅਸ਼ੋਕ ਕੁਮਾਰ ਅਨੁਸਾਰ ਪਿਨਕੋਡ ਨੂੰ ਛੇ ਦੀ ਬਜਾਏ ਅੱਠ ਅੰਕਾਂ ਦਾ ਕਰ ਦੇਣ ਨਾਲ ਡਾਕ ਭੇਜਣ ਦੇ ਕੰਮ ਵਿੱਚ ਹੋਰ ਵੀ ਤੇਜ਼ੀ ਆਵੇਗੀ ਅਤੇ ਚਿੱਠੀ ਪੱਤਰੀ ਨੂੰ ਸਹੀ ਸਮੇਂ 'ਤੇ ਲੋਕਾਂ ਤੱਕ ਪਹੁੰਚਾਉਣ ਦੇ ਕੰਮ 'ਚ ਪਹਿਲਾਂ ਦੀ ਤੁਲਨਾ ਹੋਰ ਵੀ ਜ਼ਿਆਦਾ ਸਫ਼ਲਤਾ ਮਿਲੇਗੀ.

ਉਨ੍ਹਾਂ ਨੇ ਦੱਸਿਆ ਕਿ ਪਿਨਕੋਡ ਦੇ ਅੰਤ 'ਚ ਵਧਾਏ ਗਏ ਦੋ ਅੰਕ ਡਾਕੀਏ ਦੇ ਕਾਰਜਖੇਤਰ ਨੂੰ ਦਰਸ਼ਾਉਣ ਦਾ ਕੰਮ ਕਰਨਗੇ,ਜਿਸ ਨਾਲ ਡਾਕ ਦੀ ਛੰਟਨੀ 'ਚ ਅਸਾਨੀ ਹੋ ਸਕੇ.

ਕੁਮਾਰ ਨੇ ਕਿਹਾ ਕਿ ਸਮੇਂ ਦੇ ਨਲ ਡਾਕ ਵਿਭਾਗ 'ਤੇ ਕੰਮ ਦਾ ਬੋਝ ਵੱਧਣਾ ਦੇ ਨਾਲ ਹੀ ਜਿੰਮੇਦਾਰੀਆਂ ਵੀ ਵੱਧੀ ਹੈ,ਇਸ ਲਈ ਪਿਨਕੋਡ ਨੂੰ ਛੇ ਦੀ ਬਜਾਏ ਅੱਠ ਅੰਕ ਦਾ ਕਰਨ ਦਾ ਫੈਸਲਾ ਕੀਤਾ ਗਿਆ.

ਪ੍ਰਯੋਗ ਦੇ ਤੌਰ 'ਤੇ ਦੇਸ਼ ਦੇ ਕਈ ਸਥਾਨਾਂ ਦਾ ਚੌਣ ਵੀ ਕਰ ਲਿਆ ਗਿਆ ਹੈ.ਪਿਨਕੋਡ ਦੇ ਅੰਤਮ ਦੋ ਅੰਕ 01 ਤੋਂ ਲੈ ਕੇ 99 ਤੱਕ ਹੋ ਸਕਦੇ ਹਨ.

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਚੌਣ ਤੱਕ ਮਹਿੰਗਾਈ 'ਤੇ ਕਾਬੂ:ਅਰਜੁਨ ਸਿੰਘ
ਅੱਠ ਮੰਤਰੀਆਂ ਦੇ ਅਸਤੀਫੇ ਸਵੀਕਾਰ
ਮੈਤਰੀ ਐਕਸਪ੍ਰੈਸ ਮਾਰਗ 'ਤੇ ਬੰਬ ਮਿਲਿਆ
ਤਾਲੀਬਾਨ ਅੱਗੇ ਨਹੀਂ ਝੁੱਕਾਂਗੇ : ਪ੍ਰਣਬ
ਅਡਵਾਨੀ ਦੀ ਟਿੱਪਣੀ ਤੋਂ ਨਾਰਾਜ਼ ਸਿੱਖ
ਪੀਐੱਮ ਨੇ ਦਿੱਤੀ ਵਿਸਾਖੀ ਦੀ ਵਧਾਈ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...