|
| ਅੱਠ ਮੰਤਰੀਆਂ ਦੇ ਅਸਤੀਫੇ ਸਵੀਕਾਰ |
| ਪਟਨਾ (ਭਾਸ਼ਾ), ਐਤਵਾਰ, 13 ਅਪ੍ਰੈਲ 2008 ( 17:37 IST ) | |
ਬਿਹਾਰ ਮੁੱਖਮੰਤਰੀ ਨਿਤੀਸ਼ ਕੁਮਾਰ ਨੇ ਅੱਜ 18 ਮਹੀਨਿਆਂ ਪੁਰਾਣੀ ਆਪਣੀ ਮੰਤਰੀ ਪਰਿਸ਼ਦ ਦੇ ਵਿਸਥਾਰ ਅਤੇ ਮੰਤਰੀਆਂ ਦੇ ਵਿਭਾਗਾਂ ਵਿੱਚ ਫੇਰਬਦਲ ਦੀ ਪ੍ਰਕਿਰਿਆ ਵਿੱਚ ਆਪਣੇ ਦਲ ਦੇ ਅੱਠ ਮੰਤਰੀਆਂ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ.
ਜਨਤਾ ਦਲ (ਯੂ) ਦੇ ਨਜਦੀਕੀ ਸੂਤਰਾਂ ਨੇ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਮੁੱਖਮੰਤਰੀ ਨੇ ਅੱਠ ਮੰਤਰੀਆਂ ਦੇ ਅਸਤੀਫੇ ਸਵੀਕਾਰ ਕਰਨ ਦੇ ਲਈ ਅੱਗੇ ਭੇਜ ਦਿੱਤੇ ਹਨ.
ਸੂਤਰਾਂ ਦੇ ਅਨੁਸਾਰ ਭਵਨ ਨਿਰਮਾਣ ਮੰਤਰੀ ਮੋਨਾਜਿਰ ਹਸਨ, ਸਮਾਜ ਕਲਿਆਣ ਮੰਤਰੀ ਰਾਮੇਸ਼ਵਰ ਪਾਸਵਾਨ, ਗ੍ਰਾਮੀਣ ਵਿਕਾਸ ਮੰਤਰੀ ਵੈਦਨਾਥ ਪ੍ਰਸਾਦ ਮਹਤੋ, ਸੂਚਨਾ ਅਤੇ ਜਨਸੰਪਰਕ ਰਾਜਮੰਤਰੀ ਅਰਜੁਨ ਰਾਏ ਲਘੁ, ਸਿੰਚਾਈ ਮੰਤਰੀ ਵਿਸ਼ਵ ਮੋਹਨ ਰਾਏ, ਆਵਾਜਾਈ ਮੰਤਰੀ ਅਜੀਤ ਕੁਮਾਰ, ਅਲਪ ਸੰਖਿਅਕ ਵਿਕਾਸ ਮੰਤਰੀ ਮੰਜਰ ਆਲਮ ਅਤੇ ਖਾਧ ਅਤੇ ਗ੍ਰਾਹਕ ਮਾਮਲਿਆਂ ਦੇ ਮੰਤਰੀ ਸੁਚਿਤਰਾ ਸਿਨਹਾ ਦੇ ਅਸਤੀਫੇ ਸਵੀਕਾਰ ਕਰ ਲਈ ਗਏ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|