|
| ਅਡਵਾਨੀ ਦੀ ਟਿੱਪਣੀ ਤੋਂ ਨਾਰਾਜ਼ ਸਿੱਖ |
| ਨਵੀਂ ਦਿੱਲੀ (ਭਾਸ਼ਾ), 13 ਅਪ੍ਰੈਲ 2008 ( 09:54 IST ) | |
ਭਾਜਪਾ ਨੇਤਾ ਲਾਲਕ੍ਰਿਸ਼ਨ ਅਡਵਾਨੀ ਦੀ ਆਤਮਕਥਾ ਵਿੱਚ ਅੱਤਵਾਦੀ ਨੇਤਾ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਭਸਮਾਸੁਰ ਦੱਸੇ ਜਾਣ ਉੱਤੇ ਸਿੱਖਾਂ ਦੇ ਇੱਕ ਸੰਗਠਨ ਨੇ ਕੱਲ੍ਹ ਸਖ਼ਤ ਨਿਖੇਧੀ ਕੀਤੀ ਅਤੇ ਉਹਨਾਂ ਨੂੰ ਸਰਵਜਨਕ ਤੌਰ 'ਤੇ ਮੁਆਫੀ ਮੰਗਣ ਨੂੰ ਕਿਹਾ.
ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਨ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪੱਤਰਕਾਰਾਂ ਨੂੰ ਦੱਸਿਆ ਭਾਜਪਾ ਦੇ ਨਾਲ ਸਾਡੇ ਹਮੇਸ਼ਾ ਹੀ ਚੰਗੇ ਸੰਬੰਧ ਰਹੇ ਹਨ, ਪਰੰਤੂ ਜਦੋਂ ਤੱਕ ਅਡਵਾਨੀ ਸਰਵਜਨਕ ਤੌਰ 'ਤੇ ਮੁਆਫੀ ਨਹੀਂ ਮੰਗਦੇ ਤਦ ਤੱਕ ਅਸੀਂ ਉਹਨਾਂ ਸਮਰੱਥਨ ਨਹੀਂ ਕਰਾਂਗੇ.
ਸਰਨਾ ਨੇ ਦਾਅਵਾ ਕੀਤਾ ਭਿੰਡਰਾਂਵਾਲੇ ਨਿਸ਼ਚਿਤ ਤੌਰ 'ਤੇ ਸੰਤ ਹਨ. ਉਹ ਸਿੱਖਾਂ ਦੇ ਧਾਰਮਿਕ ਨੇਤਾ ਸਨ, ਜਿਹਨਾਂ ਨੇ ਸ਼ਰਾਬ ਵਰਗੀ ਬੁਰਾਈ ਨੂੰ ਮਿਟਾਉਣ ਵਿੱਚ ਯੋਗਦਾਨ ਕੀਤਾ.
ਅਡਵਾਨੀ ਨੇ ਆਪਣੀ ਆਤਮਕਥਾ ਮਾਈ ਲਾਈ ਮਾਈ ਕੰਟਰੀ ਵਿੱਚ ਲਿਖਿਆ ਹੈ ਪੰਜਾਬ ਵਿੱਚ ਅੱਤਵਾਦ ਦੇ ਇਤਿਹਾਸ ਤੋਂ ਸਪੱਸ਼ਟ ਪਤਾ ਚੱਲਦਾ ਹੈ ਕਿ ਭਿੰਡਰਾਂਵਾਲੇ ਨੇ ਭਸਮਾਸੁਰ ਦਾ ਰੂਪ ਧਾਰਨ ਕਰ ਲਿਆ ਸੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|