ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਮੈਤਰੀ ਐਕਸਪ੍ਰੈਸ 14 ਅਪ੍ਰੈਲ ਤੋਂ ਪਟੜੀ 'ਤੇ
ਨਵੀਂ ਦਿੱਲੀ (ਭਾਸ਼ਾ), ਸ਼ਨਿਵਾਰ, 12 ਅਪ੍ਰੈਲ 2008   ( 11:51 IST )
ਬੰਗਾਲੀਆਂ ਦੇ ਨਵੇਂ ਸਾਲ ਦੇ ਦਿਨ 14 ਅਪ੍ਰੈਲ ਤੋਂ ਕਲਕੱਤਾ ਢਾਕਾ ਮੈਤਰੀ ਐਕਸਪ੍ਰੈਸ ਸੰਚਾਲਨ ਸ਼ੁਰੂ ਕਰੇਗੀ.ਭਾਰਤ ਅਤੇ ਬੰਗਲਾਦੇਸ਼ ਵਿੱਚ ਹੋਏ ਇਸ ਸਬੰਧੀ ਸਮਝੌਤੇ ਨੂੰ ਕੈਬਿਨੇਟ ਨੇ ਕੱਲ੍ਹ ਮੰਜ਼ੂਰੀ ਦੇ ਦਿੱਤੀ.

ਵਿਗਿਆਨ ਅਤੇ ਪ੍ਰੋਉਦਯੋਗਿਕ ਮੰਤਰੀ ਕਪਿਲ ਸਿੱਬਲ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਸਮਝੌਤੇ ਨਾਲ ਭਾਰਤ ਅਤੇ ਬੰਗਲਾਦੇਸ਼ ਵਿੱਚ ਯਾਤਰੀ ਗੱਡੀ ਸੰਚਾਲਨ 'ਚ ਮਦਦ ਮਿਲੇਗੀ.

ਅਪ੍ਰੈਲ 14 ਨੂੰ ਪਹਿਲਾ ਵੈਸਾਖ ਮੰਨਿਆ ਜਾਂਦਾ ਹੈ.ਬੰਗਾਲੀ ਕੈਲੇਂਡਰ 'ਚ ਇਸ ਨੂੰ ਨਵੇਂ ਸਾਲ ਦਾ ਪਹਿਲਾ ਦਿਨ ਮੰਨਦੇ ਹਨ.ਸਿੱਬਲ ਨੇ ਕਿਹਾ ਕਿ ਇਸ ਟ੍ਰੇਨ ਤੋਂ ਦੋਨੋਂ ਦੇਸ਼ਾਂ ਵਿੱਚ ਸਬੰਧ ਮਜ਼ਬੂਤ ਹੋਣਗੇ ਅਤੇ ਦੋਨੋਂ ਦੇਸ਼ਾਂ ਵਿੱਚ ਆਵਾਜਾਈ ਦਾ ਵੈਕਲਪਿਕ ਸਾਧਨ ਉਪਲੱਬਧ ਹੋਵੇਗਾ.

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਰਾਸ਼ਟਰਪਤੀ ਜਾਵੇਗੀ ਤਿੰਨ ਦੇਸ਼ਾਂ ਦੇ ਦੌਰੇ 'ਤੇ
ਪਾਕਿ ਕਸ਼ਮੀਰ ਮੁੱਦੇ 'ਤੇ ਰੁਖ਼ ਸਾਫ਼ ਕਰੇ : ਭਾਰਤ
ਤਿੱਬਤੀ ਲੋਕਾਂ ਨੇ ਕੀਤਾ ਰੋਸ ਪ੍ਰਦਰਸ਼ਨ
ਮੁੰਬਈ ਛੱਡਣ ਲਈ ਨਹੀਂ ਕਿਹਾ : ਰਾਜ
ਨੇਪਾਲ 'ਚ ਚੌਣਾਂ,ਜਨਤਾ ਦੀ ਜਿੱਤ:ਪ੍ਰਣਬ
ਕ੍ਰੀਮੀ ਲੇਅਰ ਮੁੱਦੇ 'ਤੇ ਹੋਵੇਗਾ ਵਿਚਾਰ : ਸਿੰਘ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...