|
| ਮੁੰਬਈ ਛੱਡਣ ਲਈ ਨਹੀਂ ਕਿਹਾ : ਰਾਜ |
| ਮੁੰਬਈ (ਭਾਸ਼ਾ), 12 ਅਪ੍ਰੈਲ 2008 ( 08:01 IST ) | |
ਮਹਾਰਾਸ਼ਟਰ ਨਵਨਿਰਮਾਣ ਸੈਨਾ ਪ੍ਰਮੁੱਖ ਰਾਜ ਠਾਕਰੇ ਨੇ ਕੱਲ੍ਹ ਕਿਹਾ ਕਿ ਉਹਨਾਂ ਨੇ ਕਦੇ ਵੀ ਇਹ ਨਹੀਂ ਕਿਹਾ ਅਭਿਨੇਤਾ ਅਮਿਤਾਭ ਬੱਚਨ ਮਹਾਰਾਸ਼ਟਰ ਛੱਡਕੇ ਚੱਲਿਆ ਜਾਵੇ.
ਇੱਥੇ ਵਰਣਨਯੋਗ ਹੈ ਕਿ ਰਾਜ ਠਾਕਰੇ ਦਾ ਇਹ ਬਿਆਨ ਅਮਿਤਾਭ ਬੱਚਨ ਦੇ ਉਸ ਬਿਆਨ ਤੋਂ ਬਾਅਦ ਆਇਆ, ਜਿਸ ਵਿੱਚ ਅਮਿਤਾਭ ਬੱਚਨ ਨੇ ਕਿਹਾ ਸੀ ਕਿ ਉਹ ਕਿਸੇ ਵੀ ਕੀਮਤ 'ਤੇ ਮੁੰਬਈ ਛੱਡਕੇ ਨਹੀਂ ਜਾਣਗੇ.
ਐੱਮਐੱਨਐੱਸ ਪ੍ਰਮੁੱਖ ਨੇ ਦੀਨਾਨਾਥ ਮੰਗੇਸ਼ਕਰ ਹਾਲ ਵਿਖੇ ਏਅਰਲਾਈਨ ਦੇ ਕਰਮਚਾਰੀਆਂ ਨੂੰ ਸੰਬੋਧਿਤ ਕਰਦਿਆਂ ਇਹ ਗੱਲ ਆਖੀ.
ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਬੱਚਨ ਨੇ ਸ਼ਹਿਰ ਤੋਂ ਨਿਕਲਣ ਵਾਲੇ ਇੱਕ ਟੇਬਲਾਇਡ ਨੂੰ ਕਿਹਾ ਸੀ ਕਿ ਮੈਂ ਇਸ ਸ਼ਹਿਰ ਨੂੰ ਛੱਡਕੇ ਕਿਤੇ ਹੋਰ ਨਹੀਂ ਜਾ ਰਿਹਾ. ਉਹਨਾਂ ਨੂੰ ਹਜਾਰਾਂ ਬੋਤਲਾਂ ਸੁੱਟਣ ਦਿਓ.
ਉਹਨਾਂ ਨੂੰ ਮੇਰਾ ਪੁਤਲਾ ਮੱਚਾਉਣ ਦਿਓ. ਮੇਰੇ ਘਰ ਦੇ ਸਾਹਮਣੇ ਮਾਰਚ ਕਰਨ ਦਿਓ. ਮੇਰੀਆਂ ਫਿਲਮਾਂ ਦੇ ਪੋਸਟਰਾਂ ਉੱਤੇ ਕਾਲਸ ਮੱਲ੍ਹਣ ਅਤੇ ਮੇਰੀਆਂ ਫਿਲਮਾਂ ਦਾ ਪ੍ਰਦਰਸ਼ਨ ਰੋਕਣ ਦਿਓ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|