|
| ਨੇਪਾਲ 'ਚ ਚੌਣਾਂ,ਜਨਤਾ ਦੀ ਜਿੱਤ:ਪ੍ਰਣਬ |
| ਨਵੀਂ ਦਿੱਲੀ (ਭਾਸ਼ਾ), ਸ਼ੁਕਰਵਾਰ, 11 ਅਪ੍ਰੈਲ 2008 ( 16:46 IST ) | |
ਨੇਪਾਲ 'ਚ ਹੋਈਆਂ ਚੌਣਾਂ ਨੂੰ ਉੱਥੋਂ ਦੇ ਨਾਗਰਿਕਾਂ ਦੀ ਜਿੱਤ ਦੱਸਦੇ ਹੋਏ ਵਿਦੇਸ਼ ਮੰਤਰੀ ਪ੍ਰਣਬ ਮੁਖਰਜ਼ੀ ਨੇ ਅੱਜ ਭਰੋਸਾ ਜਤਾਇਆ ਕਿ ਹਿਮਾਲਯੀ ਦੇਸ਼ ਹੁਣ ਇੱਕ ਲੋਕਤੰਤਰਕ ਵਿਵਸਥਾ ਵੱਲ ਵੱਧੇਗਾ.
ਇੱਕ ਬਿਆਨ 'ਚ ਮੁਖਰਜ਼ੀ ਨੇ ਨੇਪਾਲ ਦੀ ਜਨਤਾ ਨੂੰ ਕੱਲ੍ਹ ਹੋਈਆਂ ਚੌਣਾਂ 'ਚ ਆਪਣੀ ਸਹਿਭਾਗਤਾ ਦਰਜ਼ ਕਰਵਾਉਣ ਲਈ ਵਧਾਈ ਦਿੱਤੀ.ਨੇਪਾਲ 'ਚ ਹੋਈਆਂ ਚੌਣਾਂ 'ਚ ਵੱਡੀ ਸੰਖਿਆ 'ਚ ਲੋਕ ਮਤਦਾਨ ਕਰਨ ਪਹੁੰਚੇ,ਜਿਸ ਦਾ ਮਕਸਦ 240 ਸਾਲ ਪੁਰਾਣੀ ਰਾਜਸ਼ਾਹੀ ਨੂੰ ਖਤਮ ਕਰਕੇ ਉੱਥੇ ਲੋਕਤੰਤਰ ਅਤੇ ਸੰਘੀ ਵਿਵਸਥਾ ਕਰਨਾ ਹੈ.
ਵਿਦੇਸ਼ੀ ਵਿਭਾਗ ਦੇ ਬੁਲਾਰੇ ਨਵਤੇਜ਼ ਸਰਨਾ ਨੇ ਕੱਲ੍ਹ ਨੇਪਾਲ ਚੌਣਾਂ ਨੂੰ ਇਤਿਹਾਸਕ ਕਦਮ ਦੱਸਿਆ ਅਤੇ ਕਿਹਾ ਕਿ ਭਾਰਤ,ਨੇਪਾਲ ਦੀ ਜਨਤਾ ਨੂੰ ਲੋਕਤੰਤਰਕ ਵਿਵਸਥਾ ਕਾਇਮ ਕਰਨ ਦੇ ਲਈ ਮਦਦ ਦੇਣ ਨੂੰ ਤਿਆਰ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|