ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਬਰਡਫਲੂ ਤ੍ਰਿਪੁਰਾ 'ਚ ਰੈਡ ਅਲਰਟ
ਅਗਰਤਲਾ (ਭਾਸ਼ਾ), ਵੀਰਵਾਰ, 10 ਅਪ੍ਰੈਲ 2008   ( 17:00 IST )
ਤ੍ਰਿਪੁਰਾ ਸਰਕਾਰ ਨੇ ਦੋ ਹੋਰ ਜਿਲ੍ਹਿਆਂ 'ਚ ਬਰਡਫਲੂ ਦੇ ਕਾਰਣ ਦੋ ਪੰਛੀਆ ਦੇ ਮਾਰੇ ਜਾਣ ਦੀ ਸੂਚਨਾ ਮਿਲਣ ਦੇ ਬਾਅਦ ਪੂਰੇ ਰਾਜ 'ਚ ਰੇਲ ਅਲਰਟ ਦੀ ਘੋਸ਼ਣਾ ਕਰ ਦਿੱਤੀ ਹੈ.

ਇੱਥੇ ਵਰਨਣਯੋਗ ਹੈ ਕਿ ਬਰਡਫਲੂ ਨਾਲ ਪ੍ਰਭਾਵਤ ਢਲਾਈ 'ਚ ਪਿੱਛਲੇ ਤਿੰਨ ਦਿਨਾਂ ਤੋਂ ਮੁਰਗੀਆਂ ਅਤੇ ਪੰਛੀਆ ਨੂੰ ਮਾਰਨ ਦਾ ਅਭਿਆਨ ਜ਼ਾਰੀ ਹੈ.ਅਧਿਕਾਰਕ ਸੂਤਰਾਂ ਮੁਤਾਬਕ ਗੁਆਂਢੀ ਬੰਗਲਾਦੇਸ਼ ਸਮੇਤ ਬਾਹਰ ਤੋਂ ਮੁਰਗੀਆਂ ਦੇ ਅਯਾਤ 'ਤੇ ਪ੍ਰਤਿਬੰਧ ਲਗਾ ਦਿੱਤਾ ਗਿਆ ਹੈ.

ਤ੍ਰਿਪੁਰਾ ਦੇ ਦੱਖਣੀ ਜਿਲ੍ਹੇ ਬੇਲੋਨੀਆ ਸਬ ਡਵੀਜ਼ਨ ਦੇ ਨੇਹਾਰਨਗਰ 'ਚ ਪਿੱਛਲੇ ਇੱਕ ਹਫ਼ਤੇ 'ਚ ਲੱਗਭਗ 200 ਪੰਛੀਆਂ ਦੀ ਮੌਤ ਹੋ ਚੁੱਕੀ ਹੈ.ਪਸ਼ੂਆਂ ਦੇ ਡਾਕਟਰਾਂ ਨੇ ਮਾਰੇ ਗਏ ਪੰਛੀਆਂ ਦੇ ਨਮੂਨੇ ਨੂੰ ਜਾਂਚ ਦੇ ਲਈ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਸਥਿੱਤ ਅਤਿ ਸੁਰੱਖਿਆ ਵਾਲੇ ਐਨੀਮਲ ਡਜ਼ੀਜ ਲੈਬੋਰੇਟਰੀ ਭੇਜ ਦਿੱਤਾ ਹੈ.

ਪਸ਼ੂਆਂ ਦੇ ਡਾਕਟਰਾਂ ਦੁਆਰਾ ਦਿੱਤੀ ਗਈ ਸ਼ੁਰੂਆਤੀ ਜਾਂਚ ਤੋਂ ਇਹ ਤੈਅ ਨਹੀਂ ਸਕਿਆ ਹੈ ਕਿ ਮਾਰੇ ਗਏ ਪੰਛੀ ਬਰਡਫਲੂ ਤੋਂ ਪ੍ਰਭਾਵਿਤ ਸਨ.ਇਸ ਵਿੱਚ ਨੈਸ਼ਨਲ ਇੰਸਟੀਚਿਊਟ ਆਫ਼ ਕਮਯੂਨੀਕੇਬਲ ਡਿਜੀਜ (ਐਨਆਈਸੀਡੀ) ਦੇ ਡਾਕਟਰਾਂ ਨੇ ਬਰਡਫਲੂ ਤੋਂ ਪ੍ਰਭਾਵਿਤ ਇਲਾਕਿਆਂ 'ਚ 1500 ਲੋਕਾਂ ਦੀ ਜਾਂਚ ਕਰ ਚੁੱਕੇ ਹਨ,ਲੇਕਿਨ ਹਾਲੇ ਤੱਕ ਕਿਸੇ ਦੇ ਇਸ ਰੋਗ ਤੋਂ ਪ੍ਰਭਾਵਿਤ ਹੋਣ ਦੀ ਪੁਸ਼ਟੀ ਨਹੀਂ ਹੋਈ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸਿੱਖ ਮਾਮਲਿਆਂ 'ਚ ਆਵੇ ਸਰਕਾਰ : ਬਾਦਲ
ਓਬੀਸੀ ਮਾਮਲਾ, ਕੋਰਟ ਫੈਸਲਾ 'ਤੇ ਬਰਕਰਾਰ
ਰਾਹੁਲ ਨੂੰ ਅਫਸੋਸ ਨਹੀਂ
ਬਿਗ ਬੀ ਦਾ ਉਡਾਇਆ ਮਜ਼ਾਕ
ਮਸ਼ਾਲ ਰਿਲੈ 'ਚ ਭਾਗ ਨਹੀਂ ਲਵੇਗੀ ਬੇਦੀ
ਰਾਜ ਠਾਕਰੇ ਦਾ ਨਵਾਂ ਫੰਡਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...