ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਰਾਹੁਲ ਨੂੰ ਅਫਸੋਸ ਨਹੀਂ
ਨਵੀਂ ਦਿੱਲੀ (ਭਾਸ਼ਾ), ਵੀਰਵਾਰ, 10 ਅਪ੍ਰੈਲ 2008   ( 11:42 IST )
ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਮੰਤਰੀ ਆਹੁਦੇ ਦੀ ਪੇਸ਼ਕਸ਼ ਨੂੰ ਅਸਵੀਕਾਰ ਕਰਨ ਉੱਤੇ ਕੋਈ ਅਫਸੋਸ ਨਹੀਂ ਹੈ.

ਰਾਹੁਲ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਕਾਂਗਰਸ ਦੇ ਮੁੱਖ ਸਕੱਤਰ ਅਤੇ ਸਾਂਸਦ ਰਾਹੁਲ ਗਾਂਧੀ ਨੇ ਕਿਹਾ ਜੇਕਰ ਉਹ ਉਹਨਾਂ ਕੰਮਾਂ ਨੂੰ ਪੂਰਾ ਨਹੀਂ ਕਰਦੇ ਜੋ ਉਹਨਾਂ ਨੂੰ ਸੌਂਪੇ ਗਏ ਹਨ ਤਾਂ ਉਹ ਉਹਨਾਂ ਲੋਕਾਂ ਦਾ ਅਨਾਦਰ ਹੋਵੇਗਾ, ਜਿਹਨਾਂ ਦੀ ਉਹ ਅਗਵਾਈ ਕਰਦੇ ਹਨ.

ਉਹਨਾਂ ਨੇ ਦੱਸਿਆ ਕਿ ਰਾਹੁਲ ਗਾਂਧੀ ਚਾਹੁੰਦੇ ਹਨ ਕਿ ਉਹ ਇੱਕ ਵੇਲੇ ਇੱਕ ਹੀ ਕੰਮ ਕਰਨ ਤਾਂ ਕਿ ਕੰਮ ਦੇ ਨਾਲ ਨਿਆਂ ਕੀਤਾ ਜਾ ਸਕੇ. ਰਾਹੁਲ ਨੂੰ ਮੰਤਰੀਮੰਡਲ ਦੇ ਫੇਰਬਦਲ ਵਿੱਚ ਮੰਤਰੀ ਆਹੁਦੇ ਦੀ ਪੇਸ਼ਕਸ਼ ਕੀਤੀ ਗਈ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬਿਗ ਬੀ ਦਾ ਉਡਾਇਆ ਮਜ਼ਾਕ
ਮਸ਼ਾਲ ਰਿਲੈ 'ਚ ਭਾਗ ਨਹੀਂ ਲਵੇਗੀ ਬੇਦੀ
ਰਾਜ ਠਾਕਰੇ ਦਾ ਨਵਾਂ ਫੰਡਾ
ਭਾਰਤ ਪਾਕਿ ਕੈਦੀ ਛੱਡਣ ਲਈ ਤਿਆਰ
ਸੰਜੇ-ਮਾਨਿਅਤਾ ਨੇ ਕਿਹਾ ਸ਼ਾਦੀਸ਼ੁਦਾ ਨਹੀਂ
ਮੈਂ ਅਜਿਹਾ ਤਾਂ ਨਹੀਂ ਕਿਹਾ ਸੀ : ਕਮਲਨਾਥ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...