ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਬਿਗ ਬੀ ਦਾ ਉਡਾਇਆ ਮਜ਼ਾਕ
ਮੁੰਬਈ (ਭਾਸ਼ਾ), ਵੀਰਵਾਰ, 10 ਅਪ੍ਰੈਲ 2008   ( 09:52 IST )
ਮੁੰਬਈ ਦੇ ਜੁਹੂ ਇਲਾਕੇ ਵਿੱਚ ਅੱਜ ਸੁਪਰ ਸਟਾਰ ਅਮਿਤਾਭ ਬੱਚਨ ਨੂੰ ਹਾਸੋਹੀਣੇ ਰੂਪ ਵਿੱਚ ਵਿਖਾਉਂਦੇ ਹੋਏ ਉਹਨਾਂ ਦਾ ਮਜ਼ਾਕ ਉਡਾਉਣ ਵਾਲੇ ਕੁੱਝ ਪੋਸਟਰ ਵੇਖੇ ਗਏ.

ਮਰਾਠੀ ਭਾਸ਼ਾ ਵਿੱਚ ਤਿਆਰ ਕੀਤੇ ਗਏ ਇਹਨਾਂ ਪੋਸਟਰਾਂ ਵਿੱਚ ਅਮਿਤਾਭ ਨੂੰ ਮੁੰਬਈ ਟ੍ਰੈਫਿਕ ਪੁਲਿਸ ਦੇ ਕਾਰਾਂ ਦੇ ਹਾਰਨ ਨਹੀਂ ਵਜਾਉਣ ਸੰਬੰਧੀ ਅਭਿਆਨ ਦਾ ਹਿੱਸਾ ਦੱਸਿਆ ਗਿਆ ਹੈ.

ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਇਹਨਾਂ ਪੋਸਟਰਾਂ ਉੱਤੇ ਮਹਾਰਾਸ਼ਟਰ ਨਵਨਿਰਮਾਣ ਸੈਨਾ ਦਾ ਲੋਗੋ ਹੈ. ਸੰਪਰਕ ਕਰਨ ਉੱਤੇ ਐੱਮਐੱਨਐੱਸ ਬੁਲਾਰੇ ਸ਼ਿਰੀਸ਼ ਪਾਰਕਰ ਨੇ ਇਸ ਬਾਰੇ ਵਿੱਚ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮਸ਼ਾਲ ਰਿਲੈ 'ਚ ਭਾਗ ਨਹੀਂ ਲਵੇਗੀ ਬੇਦੀ
ਰਾਜ ਠਾਕਰੇ ਦਾ ਨਵਾਂ ਫੰਡਾ
ਭਾਰਤ ਪਾਕਿ ਕੈਦੀ ਛੱਡਣ ਲਈ ਤਿਆਰ
ਸੰਜੇ-ਮਾਨਿਅਤਾ ਨੇ ਕਿਹਾ ਸ਼ਾਦੀਸ਼ੁਦਾ ਨਹੀਂ
ਮੈਂ ਅਜਿਹਾ ਤਾਂ ਨਹੀਂ ਕਿਹਾ ਸੀ : ਕਮਲਨਾਥ
ਸੋਨੀਆ ਬਣਨਾ ਚਾਹੁੰਦੀ ਹੈ ਪੀਐੱਮ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...