ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਸੰਜੇ-ਮਾਨਿਅਤਾ ਨੇ ਕਿਹਾ ਸ਼ਾਦੀਸ਼ੁਦਾ ਨਹੀਂ
ਮੁੰਬਈ (ਭਾਸ਼ਾ), ਬੁੱਧਵਾਰ, 9 ਅਪ੍ਰੈਲ 2008   ( 09:33 IST )
ਬਾਲੀਵੁੱਡ ਅਭਿਨੇਤਾ ਸੰਜੇ ਦੱਤ ਅਤੇ ਉਹਨਾਂ ਦੀ ਔਰਤ ਮਿੱਤਰ ਮਾਨਿਅਤਾ ਦੇ ਮਾਮਲੇ ਵਿੱਚ ਕੱਲ੍ਹ ਉਸ ਵੇਲੇ ਨਾਟਕੀ ਮੋੜ ਆ ਗਿਆ ਜਦੋਂ ਦੋਵਾਂ ਨੇ ਕਿਹਾ ਕਿ ਉਹ ਕਾਨੂੰਨੀ ਤੌਰ 'ਤੇ ਸ਼ਾਦੀਸ਼ੁਦਾ ਨਹੀਂ ਹਨ ਅਤੇ ਇਸ ਲਈ ਦੂਜੇ ਵਿਆਹ ਨੂੰ ਲੈਕੇ ਉਹਨਾਂ ਦੇ ਵਿਰੁੱਧ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ ਹੈ.

ਦੋਵੇਂ ਨੇ ਇੱਥੇ ਸ਼ੈਸਨ ਅਦਾਲਤ ਵਿੱਚ ਦਾਇਰ ਅਪੀਲ ਵਿੱਚ ਮਾਨਿਅਤਾ ਦੇ ਪਹਿਲੇ ਪਤੀ ਮੇਰਾਜ ਰਹਿਮਾਨ ਵੱਲੋਂ ਦੂਜੇ ਵਿਆਹ ਆਰੋਪ ਲਗਾਏ ਜਾਣ ਨੂੰ ਚੁਨੌਤੀ ਦਿੱਤੀ. ਮੇਰਾਜ ਇੱਕ ਵਿਚਾਰਾਧੀਨ ਕੈਦੀ ਹੈ.

ਉਸ ਉੱਤੇ ਬਾਲੀਵੁੱਡ ਅਭਿਨੇਤਰੀਆਂ ਨੂੰ ਅਸ਼ਲੀਲ ਮੋਬਾਇਬ ਸੰਦੇਸ਼ ਭੇਜਣ ਦਾ ਆਰੋਪ ਹੈ. ਦੋਵਾਂ ਨੇ ਕਿਹਾ ਕਿ ਉਹਨਾਂ ਨੇ ਦੂਜਾ ਵਿਆਹ ਕਰਨ ਦਾ ਅਪਰਾਧ ਨਹੀਂ ਕੀਤਾ ਕਿਉਂਕਿ ਕਾਨੂੰਨ ਦੇ ਤਹਿਤ ਉਹਨਾਂ ਦੇ ਵਿਆਹ ਦੀ ਮਾਨਤਾ ਸਾਬਤ ਕਰਨ ਦਾ ਕੋਈ ਸਬੂਤ ਨਹੀਂ ਹੈ.

ਸੰਜੇ ਦੱਤ ਅਤੇ ਮਾਨਿਅਤਾ ਨੇ ਆਪਣੇ ਬੇਨਤੀ ਪੱਤਰ ਵਿੱਚ ਕਿਹਾ ਕਿ ਦੂਜੇ ਵਿਆਹ ਨੂੰ ਲੈਕੇ ਉਹਨਾਂ ਦੇ ਵਿਰੁੱਧ ਮਾਮਲਾ ਚਲਾਉਣ ਦੇ ਲਈ ਜਰੂਰੀ ਹੈ ਕਿ ਉਹਨਾਂ ਦੇ ਵਿਆਹ ਨੂੰ ਵੈਧ ਸਾਬਤ ਕੀਤਾ ਜਾਵੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮੈਂ ਅਜਿਹਾ ਤਾਂ ਨਹੀਂ ਕਿਹਾ ਸੀ : ਕਮਲਨਾਥ
ਸੋਨੀਆ ਬਣਨਾ ਚਾਹੁੰਦੀ ਹੈ ਪੀਐੱਮ
ਪੀਐੱਮ 25 ਤੋਂ ਜੰਮੂ ਦੌਰੇ 'ਤੇ
ਮੈਂ ਨਹੀਂ ਛੱਡਾਂਗਾ ਮੁੰਬਈ : ਬੱਚਨ
ਭਾਰਤ-ਜਰਮਨ ਯੁੱਧ ਅਭਿਆਸ ਸ਼ੁਰੂ
ਭਾਜਪਾ ਨੇ ਚੁੱਕਿਆ ਸਵਾਲ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...