ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਮੈਂ ਅਜਿਹਾ ਤਾਂ ਨਹੀਂ ਕਿਹਾ ਸੀ : ਕਮਲਨਾਥ
ਭੁਪਾਲ (ਭਾਸ਼ਾ), 9 ਅਪ੍ਰੈਲ 2008   ( 08:56 IST )
ਦੇਸ਼ ਦੇ ਦੋ ਕਰੋੜ ਗਰੀਬ ਪਰਿਵਾਰਾਂ ਦੁਆਰਾ ਪ੍ਰਤੀਦਿਨ ਦੋ ਵੇਲੇ ਦੀ ਰੋਟੀ ਖਾਣ ਦੇ ਕਥਿਤ ਵਿਵਾਦਿਤ ਬਿਆਨ ਉੱਤੇ ਕਾਂਗਰਸ ਦੇ ਸੀਨੀਅਰ ਨੇਤਾ ਕਮਲਨਾਥ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਨੇਤਾ ਉਹਨਾਂ ਦੇ ਬਿਆਨ ਨੂੰ ਤੋੜ-ਮੋੜਕੇ ਪੇਸ਼ ਕਰ ਰਹੇ ਹਨ ਅਤੇ ਜਨਤਾ ਨੂੰ ਗੁੰਮਰਾਹ ਕਰ ਰਹੇ ਹਨ.

ਕੇਂਦਰੀ ਉਦਯੋਗ ਅਤੇ ਕਾਰੋਬਾਰਿਕ ਮੰਤਰੀ ਕਮਲਨਾਥ ਨੇ ਕੱਲ੍ਹ ਇੱਥੇ ਇੱਕ ਬਿਆਨ ਵਿੱਚ ਕਿਹਾ ਕਿ ਮੈਂ ਕਦੇ ਵੀ ਵਿਦੇਸ਼ਾਂ ਵਿੱਚ ਇਸ ਤਰ੍ਹਾਂ ਦਾ ਕੋਈ ਬਿਆਨ ਨਹੀਂ ਦਿੱਤਾ ਹੈ.

ਮੈਂ ਤਾਂ ਹੁਣ ਵੀ ਦਾਅਵੇ ਨਾਲ ਕਹਿ ਰਿਹਾ ਹਾਂ ਕਿ ਕੇਂਦਰ ਤੋਂ ਸਮੇਂ ਉੱਤੇ ਲੋੜੀਂਦੀ ਅਨਾਜ ਪੂਰਤੀ ਕੀਤੀ ਜਾ ਰਹੀ ਹੈ ਪਰੰਤੂ ਰਾਜ ਦੀ ਭਾਜਪਾ ਸਰਕਾਰ ਦੀ ਅਨਾਜ ਵੰਡ ਪ੍ਰਣਾਲੀ ਜਮਾਖੋਰਾਂ ਪੂੰਜੀਪੱਤੀਆਂ ਅਤੇ ਕਾਲਾ ਬਾਜ਼ਾਰੀਆਂ ਦੇ ਹੱਥਾਂ ਵਿੱਚ ਆ ਗਈ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸੋਨੀਆ ਬਣਨਾ ਚਾਹੁੰਦੀ ਹੈ ਪੀਐੱਮ
ਪੀਐੱਮ 25 ਤੋਂ ਜੰਮੂ ਦੌਰੇ 'ਤੇ
ਮੈਂ ਨਹੀਂ ਛੱਡਾਂਗਾ ਮੁੰਬਈ : ਬੱਚਨ
ਭਾਰਤ-ਜਰਮਨ ਯੁੱਧ ਅਭਿਆਸ ਸ਼ੁਰੂ
ਭਾਜਪਾ ਨੇ ਚੁੱਕਿਆ ਸਵਾਲ
ਮਰਾਠੀ 'ਚ ਬੋਲੇ ਅਮਿਤਾਭ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...