|
| ਪੀਐੱਮ 25 ਤੋਂ ਜੰਮੂ ਦੌਰੇ 'ਤੇ |
| ਜੰਮੂ (ਭਾਸ਼ਾ), ਬੁੱਧਵਾਰ, 9 ਅਪ੍ਰੈਲ 2008 ( 08:21 IST ) | |
ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ 25 ਅਪ੍ਰੈਲ ਤੋਂ ਦੋ ਦਿਨਾ ਦੌਰੇ ਉੱਤੇ ਜੰਮੂ ਕਸ਼ਮੀਰ ਆਉਣਗੇ.
ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਦੋ ਦਿਨਾ ਦੌਰੇ ਦੇ ਦੌਰਾਨ ਪ੍ਰਧਾਨ ਮੰਤਰੀ ਦਲਹਸਤੀ ਬਿਜਲੀ ਤਾਪ ਘਰ ਸਮੇਤ ਦੋ ਵੱਡੀਆਂ ਪਰਿਯੋਜਨਾਵਾਂ ਦਾ ਉਦਘਾਟਨ ਕਰਨਗੇ.
25 ਅਪ੍ਰੈਲ ਨੂੰ ਜੰਮੂ ਪਹੁੰਚਣ ਦੇ ਤੁਰੰਤ ਬਾਅਦ ਰਿਆਸੀ ਜਿਲ੍ਹੇ ਦੇ ਪੰਥਾਲ ਵਿੱਚ ਸ਼੍ਰੀ ਮਾਤਾ ਵੈਸ਼ਨੂੰਦੇਵੀ ਤੀਰਥ ਯੂਨੀਵਰਸਿਟੀ ਦੇ ਡਿਗਰੀ ਵੰਡ ਸਮਾਰੋਹ ਵਿੱਚ ਹਿੱਸਾ ਲੈਣਗੇ.
ਸੂਤਰਾਂ ਨੇ ਦੱਸਿਆ ਕਿ ਬਾਅਦ ਵਿੱਚ ਸਿੰਘ ਰਾਜਭਵਨ ਵਿੱਚ ਕਾਂਗਰਸੀ ਆਗੂਆਂ ਦੇ ਨਾਲ ਮੁਲਾਕਾਤ ਕਰਨਗੇ ਅਤੇ ਰਾਤ ਭਰ ਇੱਥੇ ਹੀ ਰੁੱਕਣਗੇ.
26 ਅਪ੍ਰੈਲ ਨੂੰ ਸਿੰਘ ਜੰਮੂ ਸ਼ਹਿਰ ਦੇ ਬਾਹਰੀ ਹਿੱਸੇ ਵਿੱਚ ਅਖ਼ਨੂਰ ਦੇ ਕੋਲ ਚੇਨਾਬ ਨਦੀ ਉੱਤੇ ਬਣੇ ਦੂਜੇ ਪੁੱਲ ਦਾ ਉਦਘਾਟਨ ਕਰਨਗੇ.
ਫਿਰ ਉਹ ਕਿਸ਼ਤਵਾੜ ਜਿਲ੍ਹੇ ਦੇ ਲਈ ਰਵਾਨਾ ਹੋ ਜਾਣਗੇ, ਜਿੱਥੇ ਉਹਨਾਂ ਨੂੰ 390 ਮੈਗਾਵਾਟ ਦੀ ਦਲਹਸਤੀ ਬਿਜਲੀ ਤਾਪ ਘਰ ਪਰਿਯੋਜਨਾ ਦਾ ਉਦਘਾਟਨ ਕਰਨਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|