ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਭਾਰਤ-ਜਰਮਨ ਯੁੱਧ ਅਭਿਆਸ ਸ਼ੁਰੂ
ਕੋਚੀ (ਭਾਸ਼ਾ), ਮੰਗਲਵਾਰ, 8 ਅਪ੍ਰੈਲ 2008   ( 15:52 IST )
ਭਾਰਤ ਅਤੇ ਜਰਮਨੀ ਦਾ ਸਾਂਝਾ ਯੁੱਧ ਅਭਿਆਸ ਅੱਜ ਸਵੇਰੇ ਸ਼ੁਰੂ ਹੋਇਆ, ਜਿਸ ਵਿੱਚ ਤਿੰਨ ਜਰਮਨ ਅਤੇ ਦੋ ਭਾਰਤੀ ਜਲ ਸੈਨਿਕ ਸਮੁੰਦਰੀ ਜਹਾਜ ਹਿੱਸਾ ਲੈ ਰਹੇ ਹਨ.

ਦੱਖਣੀ ਜਲ ਸੈਨਾ ਕਮਾਨ ਦੇ ਸੂਤਰਾਂ ਨੇ ਦੱਸਿਆ ਕਿ ਯੁੱਧ ਅਭਿਆਸ ਕਰੀਬ 10 ਘੰਟੇ ਤੱਕ ਚੱਲੇਗਾ ਅਤੇ ਇਸ ਵਿੱਚ ਸੰਚਾਰ ਕਰਮਚਾਰੀਆਂ ਦੇ ਲੈਣ ਦੇਣ ਅਤੇ ਉਡਾਨ ਅਭਿਆਸ ਸ਼ਾਮਲ ਹੋਣਗੇ.

ਅਭਿਆਸ ਵਿੱਚ ਭਾਰਤੀ ਜਲ ਸੈਨਾ ਦੇ 300 ਕਰਮਚਾਰੀ ਹਿੱਸਾ ਲੈ ਰਹੇ ਹਨ. ਜਰਮਨੀ ਵੱਲੋਂ ਹਿੱਸਾ ਲੈਣ ਵਾਲਿਆਂ ਦੀ ਸੰਖਿਆ 700 ਹੈ. ਉਹਨਾਂ ਵਿੱਚ ਔਰਤਾਂ ਵੀ ਸ਼ਾਮਲ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਭਾਜਪਾ ਨੇ ਚੁੱਕਿਆ ਸਵਾਲ
ਮਰਾਠੀ 'ਚ ਬੋਲੇ ਅਮਿਤਾਭ
ਭਾਜਪਾ ਜੋਰ ਸ਼ੋਰ ਨਾਲ ਮਨਾਵੇਗੀ 150ਵੀਂ ਵਰ੍ਹੇਗੰਢ
ਸੀਡੀ ਤੋਂ ਲੱਗੇਗਾ ਮੌਸਮ ਦਾ ਪਤਾ
ਕਮਲਨਾਥ ਦਾ ਬਿਆਨ ਮੰਦਭਾਗਾ:ਭਾਜਪਾ
ਸਮੇਂ ਤੋਂ ਪਹਿਲਾਂ ਚੌਣਾਂ ਨਹੀਂ:ਰਾਜਨਾਥ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...