ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਭਾਜਪਾ ਜੋਰ ਸ਼ੋਰ ਨਾਲ ਮਨਾਵੇਗੀ 150ਵੀਂ ਵਰ੍ਹੇਗੰਢ
ਨਵੀਂ ਦਿੱਲੀ(ਭਾਸ਼ਾ), ਮੰਗਲਵਾਰ, 8 ਅਪ੍ਰੈਲ 2008   ( 11:00 IST )
ਸਰਕਾਰ ਨੇ ਜਿੱਥੇ 1857 ਦੇ ਪਹਿਲੇ ਸੁਤੰਤਰਤਾ ਸੰਗ੍ਰਾਮ ਦੇ 150 ਸਾਲ ਪੂਰੇ ਹੋਣ ਉੱਪਰ ਇਸਨੂੰ ਮਨਾਉਣ ਲਈ ਇੱਕ ਵਿਆਪਕ ਯੋਜਨਾ ਬਣਾਈ ਹੈ ਉੱਥੇ ਵਿਰੋਧੀ ਭਾਜਪਾ ਨੇ ਇਸ ਮੌਕੇ ਅਨੇਕਾਂ ਪ੍ਰੋਗਰਾਮਾਂ ਦਾ ਐਲਾਨ ਕੀਤਾ ਹੈ.

ਭਾਜਪਾ ਨੇ ਅਗਲੇ ਇੱਕ ਮਹੀਨੇ ਵਿਚ ਜੁਲੂਸ ਸਭਾ, ਦੋ ਪਹੀਆ ਰੈਲੀ, ਨੁੱਕੜ ਨਾਟਕ ਅਤੇ ਲੇਖ ਮੁਕਾਬਲੇ ਆਯੋਜਿਤ ਕਰਨ ਦਾ ਐਲਾਨ ਕੀਤਾ ਹੈ.ਇਸ ਪ੍ਰੋਗਰਾਮ ਦਾ ਸ਼ੁਰੂਆਤ ਅੱਜ ਲਾਲ ਕਿਲੇ ਤੋਂ ਹੋਵੇਗੀ.

ਪਾਰਟੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਅਤੇ ਪਾਰਟੀ ਪ੍ਰਧਾਨ ਰਾਜਨਾਥ ਸਿੰਘ ਕੱਲ੍ਹ ਇੱਕ ਪ੍ਰੋਗਰਾਮ ਵਿਚ ਭਾਗ ਲੈਣਗੇ ਜਿਸ ਵਿਚ ਗਦਰ ਨਾਲ ਸੰਬੰਧਤ ਵੱਖ-ਵੱਖ ਸਥਾਨਾਂ ਤੋਂ ਇੱਕ ਬਰਤਨ ਵਿਚ ਲਿਆਂਦੀ ਗਈ ਮਿੱਟੀ ਪਾਰਟੀ ਵਰਕਰਾਂ ਵਿਚਕਾਰ ਵੰਡੀ ਜਾਵੇਗੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸੀਡੀ ਤੋਂ ਲੱਗੇਗਾ ਮੌਸਮ ਦਾ ਪਤਾ
ਕਮਲਨਾਥ ਦਾ ਬਿਆਨ ਮੰਦਭਾਗਾ:ਭਾਜਪਾ
ਸਮੇਂ ਤੋਂ ਪਹਿਲਾਂ ਚੌਣਾਂ ਨਹੀਂ:ਰਾਜਨਾਥ
ਗੰਗਾ ਭਾਰਤੀ ਸੰਸਕ੍ਰਿਤੀ ਦੀ ਪਹਿਚਾਣ
ਅਮਿਤਾਭ ਦੇਸ਼ ਦੇ ਸੁਪਰ ਸਟਾਰ ਹਨ : ਠਾਕਰੇ
ਅਣਜਾਣੇ ਵਿੱਚ ਪਾਕਿ ਪਹੁੰਚਿਆ ਸਰਬਜੀਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...